ਅੱਜ ਘਰ ਵਿੱਚ ਹੋ ਗਿਆ ਕੁਝ ਅਜਿਹਾ, ਦੇਖ ਕੇ ਮੈਂ ਵੀ ਰਹਿ ਗਈ ਹੈਰਾਨ! 😱 | Daily Family Vlog
Dhillonfamilyvlog-d3l
0:00 / 0:00
ਅੱਜ ਘਰ ਵਿੱਚ ਹੋ ਗਿਆ ਕੁਝ ਅਜਿਹਾ, ਦੇਖ ਕੇ ਮੈਂ ਵੀ ਰਹਿ ਗਈ ਹੈਰਾਨ! 😱 | Daily Family Vlog
377 просмотров · 5 дн. назад
Dhillonfamilyvlog-d3l
377 подписчиков
377 просмотров · 5 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤️🙏
ਅੱਜ ਦੇ ਵਲੌਗ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਪੂਰੀ ਘਰ ਦੀ ਰੁਟੀਨ ਤੁਹਾਡੇ ਨਾਲ ਸਾਂਝੀ ਕੀਤੀ ਹੈ। ਘਰ ਦੇ ਰੋਜ਼ਾਨਾ ਕੰਮ, ਸਾਫ਼-ਸਫ਼ਾਈ ਅਤੇ ਰਸੋਈ ਦੇ ਕੰਮਾਂ ਦੇ ਨਾਲ ਅੱਜ ਆਗਮ ਨੇ ਵੀ ਇੱਕ ਅਜਿਹਾ ਕਾਰਨਾਮਾ ਕਰ ਦਿੱਤਾ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। 😍
ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਵੇਗਾ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ❤️
📌 Content / Tags
#DailyVlog #PunjabiVlog #FamilyVlog #DhillonFamilyVlog #DailyRoutine #HomeCleaning #PunjabiFamily #KitchenRoutine #IndianVlogger #Aagam