Перейти к содержимому

ਮਹਾਕਾਲ ਉਸਤਤਿ | ਡਗਮਗ ਲੋਕ ਚਤੁਰਦਸ ਭਏ | ਦਸਮ ਬਾਣੀ 5 ਵਾਰ | ਹਰ ਡਰ ਦੂਰ, ਸ਼ਕਤੀ ਤੇ ਫਤਹਿ

Gurbani Studio Live

0:00 / 0:00

ਮਹਾਕਾਲ ਉਸਤਤਿ | ਡਗਮਗ ਲੋਕ ਚਤੁਰਦਸ ਭਏ | ਦਸਮ ਬਾਣੀ 5 ਵਾਰ | ਹਰ ਡਰ ਦੂਰ, ਸ਼ਕਤੀ ਤੇ ਫਤਹਿ

6 125 просмотров · 6 дн. назад
Gurbani Studio Live
2,03 тыс. подписчиков
6 125 просмотров · 6 дн. назад
ਗੁਰਬਾਣੀ ਸੁਣੋ, ਚੜ੍ਹਦੀ ਕਲਾ ਵਿੱਚ ਰਹੋ 🙏 ਮਹਾਕਾਲ ਉਸਤਤਿ – ਡਗਮਗ ਲੋਕ ਚਤੁਰਦਸ ਭਏ (5 ਵਾਰ) ਸ੍ਰੀ ਦਸਮ ਗ੍ਰੰਥ ਸਾਹਿਬ – ਚਰਿਤ੍ਰ 404, ਚੌਪਈ (ਅੰਕ 89–101) ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਚੌਦਾਂ ਲੋਕ ਡੋਲ ਗਏ ਅਤੇ ਬ੍ਰਹਮਾ, ਬਿਸਨ ਸਭ ਡਰ ਗਏ, ਤਾਂ ਸਭ ਮਹਾਕਾਲ ਦੀ ਸ਼ਰਨ ਆਏ ਅਤੇ ਉਸਤਤਿ ਕੀਤੀ: "ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥" ਇਹ ਬੀਰ ਰਸ ਵਾਲੀ ਬਾਣੀ ਰੋਜ਼ ਸੁਣੋ – ਮਨ ਨਿਰਭੈ ਹੁੰਦਾ ਹੈ ਅਤੇ ਚੜ੍ਹਦੀ ਕਲਾ ਮਿਲਦੀ ਹੈ। ⏱️ Chapters 0:00 ਮੰਗਲਾਚਰਣ 0:13 ਵਾਰ 1 – ਡਗਮਗ ਲੋਕ ਚਤੁਰਦਸ ਭਏ 3:08 ਵਾਰ 2 6:10 ਵਾਰ 3 9:12 ਵਾਰ 4 12:14 ਵਾਰ 5 🔔 ਹੋਰ ਗੁਰਬਾਣੀ ਲਈ Subscribe ਕਰੋ ਅਤੇ Bell 🔔 ਦਬਾਓ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏 #ਦਸਮਬਾਣੀ #MahakalUstat #DasamGranth #GuruGobindSinghJi #Gurbani #Chaupai #Waheguru