Перейти к содержимому

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ||ਕੋਮਲਪ੍ਰੀਤ ਕੌਰ | ਗੁਰੂ ਰਾਮਦਾਸ ਕੀਰਤਨੀ ਜਥਾ ਕੈਨੇਡਾ | He Gobind He Gopal.

Amrit Gurbani_13

0:00 / 0:00

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ||ਕੋਮਲਪ੍ਰੀਤ ਕੌਰ | ਗੁਰੂ ਰਾਮਦਾਸ ਕੀਰਤਨੀ ਜਥਾ ਕੈਨੇਡਾ | He Gobind He Gopal.

240 просмотров · 2 дн. назад
Amrit Gurbani_13
166 подписчиков
240 просмотров · 2 дн. назад
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ੧੨੭੩ ਮਲਾਰ ਮਹਲਾ ੫ ॥ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥ ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥ ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥