1 - "ਯਾਰ ਲੋਹੜਾ ਹੀ ਆ ਗਿਆ ਆ ਦੇਖ ਲੋ,,ਅੱਜ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ ਇਹ ਗੱਜਣ ਦਾ ਤਾਂ,,
Dil Di Reejh
0:00 / 0:00
1 - "ਯਾਰ ਲੋਹੜਾ ਹੀ ਆ ਗਿਆ ਆ ਦੇਖ ਲੋ,,ਅੱਜ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ ਇਹ ਗੱਜਣ ਦਾ ਤਾਂ,,
1 285 просмотров · 2 мес. назад
Dil Di Reejh
33,1 тыс. подписчиков
1 285 просмотров · 2 мес. назад
1 - "ਯਾਰ ਲੋਹੜਾ ਹੀ ਆ ਗਿਆ ਆ ਦੇਖ ਲੋ,,ਅੱਜ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ ਇਹ ਗੱਜਣ ਦਾ ਤਾਂ,,
#stories
#punjabikhaniyan
#lessonablestory
#khaniyan
punjabi story
punjabi khaniyan
punjabi motivational story
punjabi romantic story
punjabi life Lessonable story
punjabi lok khaniyan
punjabi family story
punjabi social story
ਪੰਜਾਬੀ ਪਰੇਨਾਦਾਇਕ ਕਹਾਣੀ
ਪੰਜਾਬੀ ਪਰਿਵਾਰਕ ਕਹਾਣੀਆਂ
ਪਰਿਵਾਰਕ ਕਹਾਣੀ ਹੈ ਇਕ ਵਾਰ ਜਰੂਰ ਸੁਣੋ🙏🙏🙏🙏
ਬਾਪੂ ਕੇਹਰ ਸਿੰਘ ਪੁੱਛਣ ਲੱਗਾ । ਹਾਂ ਬਈ ਫਿਰ ਲਾਡ ਸਾਹਿਬ ਕੀ ਬਣਿਆ ਤੁਹਾਡੀ ਨੌਕਰੀ ਦਾ ??
ਗੁਰੀ: ਕੁੱਝ ਨਹੀ ਬਣਿਆ ਬਾਪੂ ਜੀ ਹੁਣ ਕਿਤੇ ਹੋਰ ਟਰਾਈ ਕਰਾਂਗਾ ।
ਕੇਹਰ: ਉਹ ਯਾਰ ਤੈਨੂੰ ਕਿੰਨੇ ਮਹੀਨੇ ਹੋ ਗਏ ਆ ਨੌਕਰੀ ਨੌਕਰੀ ਕਰਦੇ ਨੂੰ ਨਾ ਆਹ ਸਾਲੀ ਜੋ ਮੈ ਇੰਨੀ ਜ਼ਮੀਨ ਜਾਇਦਾਦ ਦਿਨ ਰਾਤ ਮਿਹਨਤ ਕਰਕੇ ਕੱਠੀ ਕੀਤੀ ਆ ਕਹਿਦੇ ਲਈ ਉਹ ਤੇਰੇ ਲਈ ਹੀ ਆ ਇਹ ਸਭ ਕੁੱਝ ਮੈ ਕਿਹੜਾ ਕੁੱਝ ਛਾਤੀ ਤੇ ਰੱਖ ਕੇ ਲੈ ਜਾਣਾ ਏ । ਤੈਨੂੰ ਪਤਾ ਨੀ ਕਦ ਅਕਲ ਆਉ ਤੇਰੇ ਦਿਮਾਗ਼ ਚ ਪਤਾ ਨੀ ਕੀ ਵੜਿਆ ਆ ਹਰ ਵੇਲੇ ਨੌਕਰੀ ਨੌਕਰੀ ਕਰਦਾ ਰਹਿੰਦਾ ਆ ਜੋ ਤੇਰੇ ਹਾਲ ਨੇ ਨਾ ਪੁੱਤਰਾਂ ਕੱਲ ਨੂੰ ਜੇ ਕਿਤੇ ਮੈ ਅੱਖਾਂ ਮੀਚ ਗਿਆ ਨਾ ਤਾਂ ਸਾਰੀ ਪੈਲੀ ਸੀਰੀ ਸਾਂਭੇਗੀ ਲਿਖਵਾ ਲਾ ਮੇਰੇ ਤੋ ਉਪਰੋ ਆਹ ਸ਼ਰੀਕ ਤਾਂ ਮੇਰੇ ਸਾਲੇ ਕਦੋ ਦੇ ਮੂੰਹ ਅੱਡੀ ਬੈਠੇ ਆ ਇਸ ਜ਼ਮੀਨ ਪਿੱਛੇ ।
ਗੁਰੀ: ਬਾਪੂ ਜੀ ਤੁਸੀ ਮੈਨੂੰ ਇੱਕ ਸਾਲ ਦਾ ਟਾਇਮ ਦਿੱਤਾ ਸੀ ਨਾ ਹਾਲੇ ਤਾਂ ਉਸ ਵਿੱਚੋ ਕੁੱਝ ਮਹੀਨੇ ਹੀ ਗੁਜ਼ਰੇ ਆ ਮੈਨੂੰ ਪੂਰਾ ਯਕੀਨ ਏ ਕਿਤੇ ਨਾ ਕਿਤੇ ਅੱਜ ਨਹੀ ਤਾਂ ਕੱਲ ਮੇਰੀ ਗੱਲ ਬਣ ਹੀ ਜਾਏਗੀ ਨਾਲੇ ਐਵੇ ਕਿਵੇਂ ਕੋਈ ਤੁਹਾਡੀ ਉਮਰ ਭਰ ਦੀ ਕਮਾਈ ਲੈ ਜਾਉ ਵਿਚਾਲਿਉ ਨਾ ਪਾੜ ਕੇ ਦੂੰ ਮੈ ਉਸਨੂੰ ਵੱਡੇ ਸੂਰਮੇ ਨੂੰ ।
motivational stories
✍️social stories
✍️emotional story
❤️Hearttouching story
❤️Dil nu chun vali khaniyan
Punjabi khaniyan
Motivational stories
Emotional stories
Punjabi old stories
New khaniyan
Family stories
Trending new khaniyan
Punjabi inspirational stories
Punjabi life lessonable stories
ਪੰਜਾਬੀ ਕਹਾਣੀਆ। ਪ੍ਰੇਰਣਾਦਾਇਕ ਕਹਾਣੀਆ ਪਰਿਵਾਰਿਕ ਕਹਾਣੀਆ ।ਸਿੱਖਿਆਦਾਇਕ ਕਹਾਣੀਆ ।
ਪੰਜਾਬੀ ਸੱਭਿਆਚਾਰ ਕਹਾਣੀਆ। ਪੇਂਡੂ ਜੀਵਨ ਦੀਆਂ ਕਹਾਣੀਆ।
ਇਹਨਾਂ ਕਹਾਣੀਆ ਰਾਹੀਂ ਅਸੀਂ ਸਿੱਖਿਅਤ ਕਰਨਾ ਚਾਹੁੰਦੇ
ਹਾਂ ਕਿ ਸਾਨੂੰ ਕਿਸੇ ਨਾਲ ਮਾੜਾ ਵਿਵਹਾਰ ਜਾਂ ਅਮੀਰ, ਗਰੀਬ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ।
ਇਹਨਾਂ ਕਹਾਣੀਆ ਰਾਹੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ।
ਹੋਰ ਕਹਾਣੀਆ ਸੁਣਨ ਲਈ ਸਾਡੇ ਚੈਨਲ Dil Di Reejh ਨੂੰ like, share, and subscribe ਕਰਨਾ ਨਾ ਭੁਲਿਓ।
ਧੰਨਵਾਦ ਜੀ🙏