6 ਫਸਲਾਂ ਤੇ ਮਿਲੇਗੀ MSP||ਪੰਜਾਬ ਦੀਆ ਵੱਡੀਆ ਖਬਰਾ | 01-10-2026 | Punjab News Today | 01october | Punjabi
Punjab News Update
0:00 / 0:00
6 ਫਸਲਾਂ ਤੇ ਮਿਲੇਗੀ MSP||ਪੰਜਾਬ ਦੀਆ ਵੱਡੀਆ ਖਬਰਾ | 01-10-2026 | Punjab News Today | 01october | Punjabi
881 просмотр · 2 нед. назад
Punjab News Update
19 подписчиков
881 просмотр · 2 нед. назад
6 ਫਸਲਾਂ ਤੇ ਮਿਲੇਗੀ MSP||ਪੰਜਾਬ ਦੀਆ ਵੱਡੀਆ ਖਬਰਾ | 01-10-2026 | Punjab News Today | 01october | Punjabi Kabran|
#Punjabinews#Todaypunjabnews#Punjabnews#Punjabikhabran#Breakingpunjab
📺This channel Cover TOPICS
Punjab News Today
Today punjab news
punjabi khabran
bhagwant maan news
sukhpal khaira
sukbir badal
election punjab
Canada punjabi news
punjabi news
The punjab news
Punjab school news
Punjab school holiday
bhudapa pension Punjab
ਪੰਜਾਬੀ ਖਬਰਾ
1 october punjabi khabra
1 october punjab dog
1 october diya punjabi khabar
1 october ki punjabi khabren
1 october holiday in punjab
1 october hawamaan andaaz punjab
sukhbir badal
sukhbir badal news today
sukhbir badal daughter wedding
sukhbir badal house tour
sukhbir badal son
sukhbir badal news
ptc news live
ptc news
ptc news live today punjab
ptc news punjabi
ptc news live today punjab 2026
ptc news today
ptc news live punjab
ptc news channel
jaj singh chahal news today
jaj singh chahal
jaj singh chahal news
jaj singh chauhan
jaj singh chahal news today live
jaj singh chahal today
jaj singh chahal punjabi news
jaj singh chahal today new news
jaj singh chahal aaj diya khabra
jaj singh chahal today news punjabi
punjab weather
punjab weather today
punjab weather news
punjab weather news today
punjab weather report
punjab weather today night
punjab weather channel
punjab weather today update
amritpal singh punjab
amritpal singh punjab
amritpal singh waris punjab de interview
amritpal singh waris punjab de latest news
bhai amritpal singh waris punjab de
amritpal singh waris punjab de new update
amritpal singh waris punjab de
bhai amritpal singh waris punjab de speech
amritpal singh waris punjab de song
amritpal singh waris punjab de speech
amritpal singh punjabi gana
cm maan live
cm mann
cm mann today news
cm maan viral video
cm mann live today
cm maan saab today news
cm maanu
cm maan viral video today
cm maan news
cm maan
punjab today news
punjab today news live
punjab today news hindi
punjab today news live in hindi
punjab today news golden temple
punjab today news dera baba nanak
punjab today news in punjabi
punjab today news shorts
punjab today news live jagbani
punjab today news kalanaur
ਅੱਜ ਦੀਆ ਮੁੱਖ ਖਬਰਾ 🪧
✅️For more information please subscribe to our channel
📽 This Video Information
🧾 Today Top Headlines 🗞 ਅੱਜ ਦੀਆ ਮੁੱਖ ਖਬਰਾ
1️⃣ ਬਾਦਲ ਨੇ ਪੁਲਿਸ ਵੱਲੋਂ ਯੂਨੀਵਰਸਿਟੀ ਦੇ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਆਪ ਪੁਲਿਸ ਨੂੰ ਇਕ ’ਗੁੰਡਾ ਤਾਕਤ’ ਵਜੋਂ ਵਰਤ ਰਹੀ ਹੋਵੇ।
2️⃣ਪੰਜਾਬ ਦੇ ਫਗਵਾੜਾ ਸਥਿਤ ਪ੍ਰਸਿੱਧ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਕੈਂਪਸ ਵਿੱਚ ਐਤਵਾਰ ਸ਼ਾਮ ਨੂੰ ਸਥਿਤੀ ਉਸ ਵੇਲੇ ਬੇਹੱਦ ਤਣਾਅਪੂਰਨ ਹੋ ਗਈ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਚਾਲੇ ਹਿੰਸਕ ਟਕਰਾਅ ਪੈਦਾ ਹੋ ਗਿਆ। ਦੋਵਾਂ ਧਿਰਾਂ ਦਰਮਿਆਨ ਚੱਲ ਰਹੀ ਆਪਸੀ ਗੱਲਬਾਤ ਦੌਰਾਨ ਅਚਾਨਕ ਪੁਲਿਸ ਮੁਲਾਜ਼ਮਾਂ ਉੱਤੇ ਪਲਾਸਟਿਕ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ ਗਈਆਂ।
3️⃣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਹੈ ਕਿ ਸਰਬਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਲਈ ਸਰਵਉੱਚ ਹੈ ਅਤੇ ਉਨ੍ਹਾਂ ਦੀ ਸਰਕਾਰ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਢਾਂਚਾ ਕਾਇਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
4️⃣ ਲੁਧਿਆਣਾ ਸ਼ਹਿਰ ਦੇ ਜਨਤਾ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਬੇਖ਼ੌਫ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਮਹਿਲਾ ਕਾਰੋਬਾਰੀ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਖੋਹ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਭਾਂਡਿਆਂ ਦੀ ਦੁਕਾਨ ਚਲਾਉਣ ਵਾਲੀ ਇਹ ਮਹਿਲਾ ਰਾਤ ਵੇਲੇ ਆਪਣੇ ਨੌਕਰ ਨਾਲ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਘਰ ਪਰਤ ਰਹੀ ਸੀ, ਜਦੋਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਹ ਸਮੁੱਚੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।
5️⃣ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ ਮਹਿਲਾ ਐੱਸ.ਐੱਚ.ਓ. (SHO) ਸੁਨੀਤਾ ਬਾਵਾ ਅਤੇ ਪੰਜਾਬ ਹੋਮਗਾਰਡਜ਼ (PHG) ਦੇ ਜਵਾਨ ਨੂੰ ਰਿਸ਼ਵਤਖ਼ੋਰੀ ਦੇ ਆਰੋਪਾਂ ਤਹਿਤ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੀ ਟੀਮ ਵੱਲੋਂ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬੀਤੀ ਰਾਤ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਹੋਮਗਾਰਡ ਦੇ ਜਵਾਨ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।
lhanks for watching LIKE SHARE AND SUBSCRIBE🔔
⌨️ Punjab News Update