2024 ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ (ਫੂਲ ਰੋਪੜ) | Gurdwara Sachkhand Isher Darbar Phool Ropar
Gurdwara Sachkhand Isher Darbar
0:00 / 0:00
2024 ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ (ਫੂਲ ਰੋਪੜ) | Gurdwara Sachkhand Isher Darbar Phool Ropar
2 061 просмотр · 2 г. назад
Gurdwara Sachkhand Isher Darbar
137 тыс. подписчиков
2 061 просмотр · 2 г. назад
ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅਤੇ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਪਿਹੋਵਾ ਵਾਲਿਆਂ ਦੀ ਯਾਦ ਵਿੱਚ ਗੁਃਸੱਚੰਖੰਡ ਈਸ਼ਰ ਦਰਬਾਰ ਫੂਲ ਰੋਪੜ ਵਿਖੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸੰਤ ਬਾਬਾ ਮੋਹਨ ਸਿੰਘ ਜੀ ਪਿਹੋਵਾ ਵਾਲੇ ਕਰਵਾ ਰਹੇ ਨੇ । ਥੋੜੇ ਸਮੇਂ ਤੱਕ ਇਸ ਅਸਥਾਨ ਤੇ ਵੀ ਰੋਜ਼ਾਨਾ ਸਵੇਰ ਸ਼ਾਮ ਗੁਰਬਾਣੀ ਅਤੇ ਇਤਿਹਾਸ ਦੀ ਕੱਥਾ ਦੇ ਪ੍ਰਵਾਹ ਅਰੰਭ ਹੋਣਗੇ ਅਤੇ ਸੰਗਤਾਂ ਵਾਸਤੇ ਡਿਸਪੈਂਸਰੀ ਤੋਂ ਦਵਾਈ ਦੀ ਸੇਵਾ ਚਲੇਗੀ । ਇਸ ਵਿਡੀਓ ਦੇ ਆਖੀਰ ਵਿੱਚ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਰੋਪੜ ਭੋਰਾ ਸਾਹਿਬ ਦੇ ਦ੍ਰਿਸ਼ ਦਿਖਾਏ ਗਏ ਨੇ ।
Kar Seva scenes of Gurdwara Sachkhand Isher Darbar Phool Ropar in memory of Sant Baba Isher Singh Ji Maharaj Rara Sahib Wale & Sri Mann Sant Baba Mann Singh Ji Maharaj Pehowa Wale - Seva being conducted by Sant Baba Mohan Singh Ji Pehowa Wale. Daily Gurbani and Itihas Katha will also begin on this Asthan soon as well as a dispensary offering medicine for Sangat. The final scenes of this video are of Sri Maan Sant Baba Mann Singh Ji Pehowa Wale’s Ropar Bhora Sahib.
Youtube: / isherdarbar
Facebook: / isherdarbar
Instagram: / isherdarbar
Whatsapp Channel: https://whatsapp.com/channel/0029VaDR...
Telegram: https://t.me/isherdarbar
#isherdarbar #rarasahib #sikh #santbabamannsinghji #bhaidayasinghjisamparda #waheguru #hotimardan #santpehowawale
#santbabamannsingh #pehowawale #bhevewale #gurugobindsinghji #waheguruji #santbabamohansinghji