ਸੱਚ ਵਪਾਰ ਕਰੋ ਵਾਪਾਰੀ | ਇਹ ਪਿਆਰਾ ਸ਼ਬਦ ਹਰਮੋਨੀਅਮ ਤੇ ਸਿੱਖੋ ਜੀ 🎶 | Shabad Kirtan #viralvideo
hk music
0:00 / 0:00
ਸੱਚ ਵਪਾਰ ਕਰੋ ਵਾਪਾਰੀ | ਇਹ ਪਿਆਰਾ ਸ਼ਬਦ ਹਰਮੋਨੀਅਮ ਤੇ ਸਿੱਖੋ ਜੀ 🎶 | Shabad Kirtan #viralvideo
1 197 просмотров · 4 нед. назад
hk music
3,18 тыс. подписчиков
1 197 просмотров · 4 нед. назад
ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਿਹ ਜੀ 🙏
ਆਓ ਸਾਧ ਸੰਗਤ ਜੀ ❤️
ਅੱਜ ਦੇ ਇਸ ਪਿਆਰੇ ਸ਼ਬਦ “ਸੱਚ ਵਪਾਰ ਕਰੋ ਵਾਪਾਰੀ” ਨੂੰ ਹਰਮੋਨੀਅਮ ਤੇ ਬਹੁਤ ਹੀ ਸੌਖੇ ਅਤੇ ਪਿਆਰੇ ਢੰਗ ਨਾਲ ਸਿੱਖੀਏ ਜੀ। 🎶
ਇਸ ਵੀਡੀਓ ਵਿੱਚ ਸ਼ਬਦ ਨੂੰ ਹਰਮੋਨੀਅਮ ਤੇ ਸੁਰਾਂ ਸਮੇਤ ਸਿੱਖਾਇਆ ਗਿਆ ਹੈ, ਤਾਂ ਜੋ ਬੀਬੀਆਂ-ਭੈਣਾਂ ਅਤੇ ਬੱਚੇ ਵੀ ਆਸਾਨੀ ਨਾਲ ਅਭਿਆਸ ਕਰ ਸਕਣ।
ਜੇ ਵੀਡੀਓ ਪਸੰਦ ਆਵੇ ਤਾਂ ❤️ Like, Share ਅਤੇ Subscribe ਜ਼ਰੂਰ ਕਰੋ ਜੀ।
ਵਾਹਿਗੁਰੂ ਜੀ ਸਭ ਉੱਤੇ ਮਿਹਰ ਕਰਨ। 🙏
#SachVaparKaroVapari #Gurbani #GurbaniKirtan #Harmonium #ShabadKirtan #ShabadSikhiye #Kirtan #GurbaniShabad #HarmoniumLessons #SadhSangat #Waheguru #GurbaniSangeet #PunjabiGurbani #Shabad #HKMusic