Перейти к содержимому

₹25,000 ਦੇ ਪਟਾਕੇ ਖਰੀਦ ਲਏ! 🎆 | Diwali Stash 2026 🧨 | Dilpreet Gagra Vlog

Dilpreet gagra vlogs

0:00 / 0:00

₹25,000 ਦੇ ਪਟਾਕੇ ਖਰੀਦ ਲਏ! 🎆 | Diwali Stash 2026 🧨 | Dilpreet Gagra Vlog

427 просмотров · 4 дн. назад
Dilpreet gagra vlogs
91 подписчик
427 просмотров · 4 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤️🙏 ਅੱਜ ਦੀ ਵੀਡੀਓ ਵਿੱਚ ਅਸੀਂ ਕੀਤੀ ਦੀਵਾਲੀ ਲਈ ਪਟਾਕਿਆਂ ਦੀ ਜ਼ਬਰਦਸਤ ਸ਼ਾਪਿੰਗ! 🧨🎆 ਇਸ ਵਾਰ ਅਸੀਂ ਲਏ ₹25,000 ਦੇ ਪਟਾਕੇ। 😱🔥 ਵੀਡੀਓ ਵਿੱਚ ਦੇਖੋ ਕਿਹੜੇ-ਕਿਹੜੇ ਪਟਾਕੇ ਖਰੀਦੇ ਅਤੇ ਸਾਡੀ ਦੀਵਾਲੀ ਦੀ ਤਿਆਰੀ ਕਿਵੇਂ ਚੱਲ ਰਹੀ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ, ਪਸੰਦ ਆਵੇ ਤਾਂ Like 👍, Comment 💬, Share ਅਤੇ Channel ਨੂੰ Subscribe ਕਰਨਾ ਨਾ ਭੁੱਲਿਓ। ❤️ ਤੁਸੀਂ ਇਸ ਦੀਵਾਲੀ ਕਿੰਨੇ ਰੁਪਏ ਦੇ ਪਟਾਕੇ ਖਰੀਦਣੇ ਹਨ? Comment ਕਰਕੇ ਦੱਸੋ! 👇 ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ! 🪔✨ *Channel: Dilpreet Gagra Vlogs* ❤️