Перейти к содержимому

Hazur Sahib Nanded: 10 ਅਜਿਹੀਆਂ ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹਨ | Takht Sri Hazur Sahib History

Sikh Page

0:00 / 0:00

Hazur Sahib Nanded: 10 ਅਜਿਹੀਆਂ ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹਨ | Takht Sri Hazur Sahib History

2 251 просмотр · 3 нед. назад
Sikh Page
220 тыс. подписчиков
2 251 просмотр · 3 нед. назад
Hazur Sahib Nanded: 10 ਅਜਿਹੀਆਂ ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹਨ | Takht Sri Hazur Sahib History ਇਸ ਵੀਡੀਓ ਵਿੱਚ ਅਸੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਨਾਲ ਜੁੜੀਆਂ 10 ਅਜਿਹੀਆਂ ਅਣਸੁਣੀਆਂ ਅਤੇ ਅਧਿਆਤਮਿਕ ਗੱਲਾਂ ਸਾਂਝੀਆਂ ਕਰ ਰਹੇ ਹਾਂ, ਜਿਨ੍ਹਾਂ ਬਾਰੇ ਸ਼ਾਇਦ ਬਹੁਤ ਘੱਟ ਸੰਗਤ ਜਾਣਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ, ਪੁਰਾਤਨ ਮਰਯਾਦਾ, ਸ਼ਸਤਰਾਂ ਅਤੇ ਇਤਿਹਾਸ ਬਾਰੇ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ Like, Share ਅਤੇ ਚੈਨਲ ਨੂੰ Subscribe ਜ਼ਰੂਰ ਕਰੋ ਜੀ। 📌 ਵੀਡੀਓ ਵਿੱਚ ਕੀ ਖਾਸ ਹੈ (Timestamps): 00:00 - ਜਾਣ-ਪਛਾਣ (Introduction) 01:25 - 1. Maharaja Ranjit Singh Sewa Hazur Sahib 02:35 - 2. Bhai Deya Singh Bhai Dharam Singh Nanded 03:28 - 3. Sab to shota Saroop 04:28 - 4. Guru Gobind Singh Ji's Shaster 05:20 - 5. Diwali Shri Hazur Sahib 06:03 - 6. Shahi Nagara Hazur Sahib 06:43 - 7. Pujari Sikh Mariyada 07:26 - 8. Gurdwara Langer Sahib Nanded 08:14 - 9. Contributions in Hazur Sahib 08:59 - 10. Worlwide Sangat Hazur Sahib ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਪਵਿੱਤਰ ਤਖ਼ਤ ਹੈ, ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਿਮ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਇੱਥੋਂ ਦੀ ਪੁਰਾਤਨ ਰਹਿਤ ਮਰਯਾਦਾ, ਆਰਤੀ ਅਤੇ ਸ਼ਸਤਰ ਦਰਸ਼ਨ ਸੰਗਤਾਂ ਦੇ ਮਨਾਂ ਨੂੰ ਕੀਲ ਲੈਂਦੇ ਹਨ। Takht Sachkhand Sri Hazur Sahib, Hazur Sahib Nanded, Sri Hazur Sahib History Punjabi, 10 Facts About Hazur Sahib, Nanded Sahib Gurudwara, Guru Gobind Singh Ji Nanded, Hazur Sahib Maryada, Hazur Sahib Shastar Darshan, Sikh History Punjabi, 5 Takht of Sikhism, Sachkhand Nanded Gurudwara. #HazurSahib #Nanded #TakhtSriHazurSahib #GuruGobindSinghJi #SikhHistory #PunjabiDocumentary #SikhFacts #SachkhandHazurSahib #NandedSahib #Sikhism Channel Managed by:-   / sikh.page   Disclaimer:- Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research Please contact for any copyright related issue. nav.virdi1@gmail.com