😍ਕਰਵਾ ਚੌਥ ਦੀ ਪੂਰੀ ਤਿਆਰੀ!Nail Paint ਹਟਾਉਣ ਤੋਂ ਲੈ ਕੇ ਵਰਤ ਖੋਲ੍ਹਣ ਤੱਕ 🌙✨|Final Look, ਪੂਜਾ ਤੇ Full Vlog |
Jawanda family vlogs
0:00 / 0:00
😍ਕਰਵਾ ਚੌਥ ਦੀ ਪੂਰੀ ਤਿਆਰੀ!Nail Paint ਹਟਾਉਣ ਤੋਂ ਲੈ ਕੇ ਵਰਤ ਖੋਲ੍ਹਣ ਤੱਕ 🌙✨|Final Look, ਪੂਜਾ ਤੇ Full Vlog |
148 просмотров · 18 ч назад
Jawanda family vlogs
2,05 тыс. подписчиков
148 просмотров · 18 ч назад
❤️ ਸਾਰਿਆਂ ਨੂੰ Karwa Chauth ਦੀਆਂ ਬਹੁਤ-ਬਹੁਤ ਮੁਬਾਰਕਾਂ! 🥰
ਅੱਜ ਦੇ Vlog ਵਿੱਚ ਦੇਖੋ ਮੇਰੇ Karwa Chauth ਦੀ ਪੂਰੀ ਤਿਆਰੀ। 😍 ਸਭ ਤੋਂ ਪਹਿਲਾਂ Nail Paint ਹਟਾਈ, ਫਿਰ ਘਰ ਦੇ ਕੰਮ ਕੀਤੇ ਅਤੇ ਖਾਣਾ-ਪੀਣਾ ਤਿਆਰ ਕੀਤਾ। ਇਸ ਤੋਂ ਬਾਅਦ ਤਿਆਰ ਹੋ ਕੇ ਆਪਣੀ Final Sargi Look ਦਿਖਾਈ। ✨
ਫਿਰ Karwa Chauth ਦੀ ਕਹਾਣੀ ਸੁਣੀ, ਪੂਜਾ ਕੀਤੀ ਅਤੇ ਆਪਣਾ ਵਰਤ ਖੋਲ੍ਹਿਆ। ❤️ ਅੰਤ ਵਿੱਚ Arjan ਤੇ Gaggu ਦੀ ਬਾਈ-ਬਾਈ ਵਾਲੀ ਵੀਡੀਓ ਵੀ ਦੇਖਣ ਨੂੰ ਮਿਲੇਗੀ। 🥰
ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਪਿਆਰ ਦੇਣਾ ਨਾ ਭੁੱਲਿਓ। ❤️
#KarwaChauth #KarwaChauthVlog #PunjabiVlog #DailyVlog #SargiLook #JawandaFamilyVlogs