ਸਿਰਫ਼ 5 ਮਿੰਟਾਂ ਵਿੱਚ ਬਣਾਓ ਚਿੱਟੇ ਛੋਲਿਆਂ ਦੀ ਚਟਪਟੀ ਚਾਟ 😋
Kaur_home_cooking
0:00 / 0:00
ਸਿਰਫ਼ 5 ਮਿੰਟਾਂ ਵਿੱਚ ਬਣਾਓ ਚਿੱਟੇ ਛੋਲਿਆਂ ਦੀ ਚਟਪਟੀ ਚਾਟ 😋
127 просмотров · 2 нед. назад
Kaur_home_cooking
413 подписчиков
127 просмотров · 2 нед. назад
🙏 ਸਤਿ ਸ੍ਰੀ ਅਕਾਲ ਜੀ ❤️
ਅੱਜ ਅਸੀਂ ਬਣਾਈ ਹੈ ਚਿੱਟੇ ਛੋਲਿਆਂ ਦੀ ਦਾਲ ਤੋਂ ਬਹੁਤ ਹੀ ਸੁਆਦੀ, ਚਟਪਟੀ ਅਤੇ ਮਜ਼ੇਦਾਰ ਚਾਟ 😋
ਜੇ ਤੁਹਾਡੇ ਘਰ ਚਿੱਟੇ ਛੋਲਿਆਂ ਦੀ ਦਾਲ ਬਚ ਗਈ ਹੈ, ਤਾਂ ਉਸ ਤੋਂ ਇਹ ਲਾਜਵਾਬ ਚਾਟ ਬਣਾ ਸਕਦੇ ਹੋ। ਦਹੀਂ ਅਤੇ ਚਟਪਟੇ ਮਸਾਲਿਆਂ ਨਾਲ ਇਸ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਇਹ ਬਣਾਉਣ ਵਿੱਚ ਆਸਾਨ ਹੈ ਅਤੇ ਝੱਟਪੱਟ ਤਿਆਰ ਹੋ ਜਾਂਦੀ ਹੈ।
ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਤੇ ਜੇ ਰੈਸਿਪੀ ਪਸੰਦ ਆਵੇ ਤਾਂ ਲਾਈਕ, ਸ਼ੇਅਰ ਅਤੇ ਮੇਰੇ ਚੈਨਲ Kaur Home Cooking ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ❤️
ਤੁਹਾਨੂੰ ਇਹ ਚਾਟ ਕਿਵੇਂ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ।
#CholeChaat #PunjabiRecipes #WhiteChanaChaat #LeftoverDalRecipe #KaurHomeCooking