ਗੁਰਦੁਆਰਾ ਸ੍ਰੀ ਅਦੀਸਰ ਸਾਹਿਬ ਬਰਨਾਲਾ ਦਾ ਪੂਰਾ ਇਤਿਹਾਸ🙏|Gurudwara Adisar Sahib Barnala History 2026|Sikh
Amrinder kaur
0:00 / 0:00
ਗੁਰਦੁਆਰਾ ਸ੍ਰੀ ਅਦੀਸਰ ਸਾਹਿਬ ਬਰਨਾਲਾ ਦਾ ਪੂਰਾ ਇਤਿਹਾਸ🙏|Gurudwara Adisar Sahib Barnala History 2026|Sikh
46 просмотров · 4 дн. назад
Amrinder kaur
368 подписчиков
46 просмотров · 4 дн. назад
ਸਤਿ ਸ੍ਰੀ ਅਕਾਲ ਸੰਗਤ ਜੀ 🙏
ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦਰਸ਼ਨ ਕਰਾਂਗੇ ਬਰਨਾਲਾ, ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਦੇ।ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਲਵਾ ਯਾਤਰਾ ਨਾਲ ਸੰਬੰਧਿਤ ਹੈ। ਇੱਥੇ ਗੁਰੂ ਸਾਹਿਬ ਜੀ ਦੇ ਆਗਮਨ ਨਾਲ ਜੁੜੀ ਸਾਖੀ ਅਤੇ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਾਂਗੇ। 🙏
ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਤੇ ਗੁਰੂ ਘਰ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। 🙏GurudwaraAdisarSahib #ArisarSahib #Barnala #GuruTeghBahadurJi #SikhHistory #PunjabiHistory #GurudwaraHistory #Sikhism #Punjab