Перейти к содержимому

" ਤੁਮ ਪਰ ਅਗਰ ਕੋਈ ਕਲੰਕ ਲਗਾ ਹੈ ਤਭੀ ਤੋਂ ਤੁਮੇਂ ਜ਼ਿੰਦਗੀ ਜਹਾਂ ਤਕ,"⁉️😢|| real life Story || Punjabi khani

Dil Diyan Gallan

0:00 / 0:00

" ਤੁਮ ਪਰ ਅਗਰ ਕੋਈ ਕਲੰਕ ਲਗਾ ਹੈ ਤਭੀ ਤੋਂ ਤੁਮੇਂ ਜ਼ਿੰਦਗੀ ਜਹਾਂ ਤਕ,"⁉️😢|| real life Story || Punjabi khani

642 просмотра · 11 дн. назад
Dil Diyan Gallan
10,9 тыс. подписчиков
642 просмотра · 11 дн. назад
" ਤੁਮ ਪਰ ਅਗਰ ਕੋਈ ਕਲੰਕ ਲਗਾ ਹੈ ਤਭੀ ਤੋਂ ਤੁਮੇਂ ਜ਼ਿੰਦਗੀ ਜਹਾਂ ਤਕ,"⁉️😢|| real life Story || Punjabi khani || ‎@Dildiyangallan37⁩  #reallifestory #lovestory #Hearttouchingstories #familystories #Khaniyan #punjabistory #stories​​ #story​​ #novel​​ #trending​​ #punjabistories​ #punjabikahaniya​ Acvichar AN Emotional story Heart Touching stories Punjabi story Punjabi stories Punjabi Kahaniyan Punjabi Kahani Punjabi novel Motivation story Lessonable story Real life story punjabi Moral values story Romantic story True story punjabi Love story ਪਿਆਰ ਮੁਹੱਬਤ ਵਾਲੀਆ ਕਹਾਣੀਆ ਪੰਜਾਬੀ ਕਹਾਣੀਆ ਪੰਜਾਬੀ ਲੋਕ ਕਹਾਣੀਆਂ ਪੰਜਾਬੀ ਸਿੱਖਿਆਦਾਇਕ ਕਹਾਣੀਆ ਪੰਜਾਬੀ ਪੁਰਾਣੀਆਂ ਕਹਾਣੀਆਂ ਪੰਜਾਬੀ ਪ੍ਰੇਰਨਾਦਾਇਕ ਕਹਾਣੀਆ " ਮਾਂ ਜੀ.... ਆਪ ਬੈਠੋ ਮੈਂ ਵਾਲ ਕੰਗੀ ਕਰਕੇ ਖੁਦ ਲੇ ਆਤੀ ਹੂੰ.....!!"ਸ਼ਗੁਨ ਨੇ ਸ਼ਾਰਦਾ ਦੇਵੀ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਬੈਡੱ ਤੇ ਬਿਠਾਉਂਦੇ ਹੋਏ ਕਿਹਾ ਅਤੇ ਆਪ ਦੁਬਾਰਾ ਵਾਲ ਵਾਹੁਣ ਲੱਗ ਪਈ। ਫ਼ੇਰ ਸ਼ਾਰਦਾ ਦੇਵੀ ਨੇ ਉਸਨੂੰ ਸਵਾਲ ਕੀਤਾ, " ਬੇਟੀ ਏਕ ਬਾਤ ਪੂੰਛੂੰ.... ਤੁਮ ਬੁਰਾ ਤੋ ਨਹੀਂ ਮਾਨੋਗੀ...??" " ਨਹੀਂ ਮਾਂ ਜੀ.... ਪੂਛੀਏ ਕਿਆ ਪੂਛਨਾ ਹੈ ਆਪਕੋ....??" ਸ਼ਗੁਨ ਨੇ ਜਵਾਬ ਦਿੱਤਾ।। " ਬੇਟੀ ਤੁਮਨੇ ਕਭੀ ਭੀ ਨਹੀਂ ਬਤਾਇਆ ਕਿ ਤੁਮ ਕਹਾਂ ਸੇ ਹੋ... ਤੁਮ੍ਹਾਰੇ ਪਰਿਵਾਰ ਵਾਲੇ ਕਹਾਂ ਰਹਿਤੇ ਹੈਂ ਤੁਮਸੇ ਮਿਲਨੇ ਕੋਈ ਕਿਉਂ ਨਹੀਂ ਆਤਾ ਕਭੀ.....?? "ਸ਼ਾਰਦਾ ਦੇਵੀ ਨੇ ਪੁੱਛਿਆ। " ਮਾਂ ਜੀ.....ਵੋਹ ਲੰਬੀ ਕਹਾਨੀ ਹੈ..... ਜਿਸੇ ਸੁਨਕਰ ਆਪ ਮੁਝਸੇ ਨਫ਼ਰਤ ਕਰਨੇ ਲਗੇਂਗੀ....ਔਰ ਘਰ ਸੇ ਭੀ ਨਿਕਾਲ ਦੇਂਗੀ ਗਲਤੀਆਂ ਹੀ ਐਸੀ ਕੀ ਹੈਂ ਮੈਨੇ ਆਜ ਤਕ... ਮੇਰੇ ਸਰ ਪੇ ਕਲੰਕ ਲਗਾ ਹੈ ਮਾਂ ਜੀ.... ਮੈਂ ਕਲੰਕਿਤ ਹੂੰ ਮਾਂ ਜੀ.....!!"ਸ਼ਗੁਨ ਨੇ ਅੱਖਾਂ ਭਰਦੀ ਨੇ ਕਿਹਾ।। " ਲੇਕਿਨ ਮੈਨੂੰ ਸੋਚ ਲੀਆ ਹੈ ਕਿ ਆਜ ਮੈਂ ਆਪਕੋ ਸਭ ਸਚ ਸਚ ਬਤਾਦੂੰਗੀ.... ਔਰ ਸਚ ਬਤਾਨੇ ਕੇ ਬਾਦ ਮੈਂ ਫਿਰ ਵਹੀਂ ਚਲੀ ਜਾਉਂਗੀ ਜਹਾਂ ਸੇ.. ਫ਼ੇਰ ਉਸਨੇ ਆਪਣੇ ਬਾਰੇ ਅਤੇ ਆਪਣੀ ਜ਼ਿੰਦਗੀ ਬਾਰੇ ਸ਼ਾਰਦਾ ਦੇਵੀ ਨੂੰ ਸਭ ਕੁੱਝ ਸੱਚ ਸੱਚ ਦੱਸ ਦਿੱਤਾ। । ਜਿਸਨੂੰ ਦੱਸਦੇ ਹੋਏ ਉਹ ਉੱਚੀ-ਉੱਚੀ ਰੋਣ ਲੱਗ ਪਈ ਸੀ ਅਤੇ ਸ਼ਾਰਦਾ ਦੇਵੀ ਉਸਨੂੰ ਗਲੇ ਲਗਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸ਼ਾਰਦਾ ਦੇਵੀ ਉਸਨੂੰ ਚੁੱਪ ਕਰਵਾ ਕੇ ਆਪਣੇ ਨਾਲ ਖਾਣੇ ਦੀ ਟੇਬਲ ਤੇ ਲੈ ਆਈ।।ਬਹੁਤ ਮੁਸ਼ਕਿਲ ਨਾਲ ਉਸਨੇ ਸ਼ਗਨ ਨੂੰ ਕਾਫ਼ੀ ਨਾਲ ਸੈਂਡਵਿੱਚ ਖਿਲਾਇਆ। ਕਾਫ਼ੀ ਖਤਮ ਕਰਦੇ ਹੀ ਸ਼ਗੁਨ ਬੋਲੀ, " ਮਾਂ ਜੀ.... ਮੈਂ ਆਜ ਹੀ ਆਸ਼ਰਮ ਜਾ ਰਹੀ ਹੂੰ....!! ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰ ਦਿਓ ਜੀ। 🙏🙏🙏ਧੰਨਵਾਦ ਜੀ 🙏🙏🙏