Перейти к содержимому

ਸਫ਼ਰ ॥ ਬੀਰ ਇੰਦਰ ਬਨਭੌਰੀ ॥ ਗੀਤਕਾਰ ਗੋਬਿੰਦਰ ਸਿੰਘ ॥ ਭੋਲਾ ਸਿੰਘ ਸੰਗਰਾਮੀ ॥ safar॥ Bir Inder Banbhauri ||

Bir Inder Banbhauri

0:00 / 0:00

ਸਫ਼ਰ ॥ ਬੀਰ ਇੰਦਰ ਬਨਭੌਰੀ ॥ ਗੀਤਕਾਰ ਗੋਬਿੰਦਰ ਸਿੰਘ ॥ ਭੋਲਾ ਸਿੰਘ ਸੰਗਰਾਮੀ ॥ safar॥ Bir Inder Banbhauri ||

118 просмотров · 5 лет назад
Bir Inder Banbhauri
1,87 тыс. подписчиков
118 просмотров · 5 лет назад
ਸਫ਼ਰ ॥ ਬੀਰ ਇੰਦਰ ਬਨਭੌਰੀ ॥ ਗੀਤਕਾਰ ਗੋਬਿੰਦਰ ਸਿੰਘ ॥ ਭੋਲਾ ਸਿੰਘ ਸੰਗਰਾਮੀ ॥ safar॥ Bir Inder Banbhauri || ਸਫ਼ਰ ॥ ਬੀਰ ਇੰਦਰ ਬਨਭੌਰੀ ॥ ਗੀਤਕਾਰ ਗੋਬਿੰਦਰ ਸਿੰਘ ॥ ਭੋਲਾ ਸਿੰਘ ਸੰਗਰਾਮੀ ॥ safar॥ Bir Inder Banbhauri || ................................................................................................................................................. About The Channel - ਇਸ ਚੈਨਲ ਦਾ ਮਕਸਦ ਸਾਹਿਤ, ਸੱਭਿਆਚਾਰ, ਕਲਾ ਅਤੇ ਮਨੁੱਖੀ ਜੀਵਨ ਨਾਲ ਜੁੜੇ ਸਰੋਕਾਰਾਂ ਨੂੰ ਪੇਸ਼ ਕਰਨਾ ਹੈ। ਜਿਥੇ ਕਿਤੇ ਵੀ ਮਨੁੱਖੀ ਜੀਵਨ ਨਾਲ ਜੁੜੀਆਂ ਇਨ੍ਹਾਂ ਵਿਧਾਵਾਂ ਨੂੰ ਪ੍ਰਫੁੱਲਿਤ ਕਰਦਾ ਵਰਤਾਰਾ ਸਾਹਮਣੇ ਵਾਪਰਦਾ ਤਾਂ ਹੈ ਉਸ ਨੂੰ ਦਰਜ ਕਰਨ ਦੀ ਕੋਸ਼ਿਸ਼ ਕਰ ਲਈ ਜਾਂਦੀ ਹੈ.. .............................................................................................................. ਗੀਤਕਾਰ ਗੋਬਿੰਦਰ ਸਿੰਘ ਮੰਗਵਾਲ ਨੇ ਇਨਕਲਾਬੀ, ਜੋਸ਼ੀਲੇ ਅਤੇ ਬੀਰ ਰਸ ਨਾਲ ਭਰਪੂਰ ਗੀਤ ਲਿਖੇ ਹਨ। ਕਿਸਾਨੀ ਮੋਰਚਿਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਰੈਲੀਆਂ ਵਿਚ ਪ੍ਰਵਾਨਿਤ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਗੋਬਿੰਦਰ ਸਿੰਘ ਮੰਗਵਾਲ ਦੇ ਗੀਤਾਂ ਨੂੰ ਬਾਖੂਬੀ ਗਾਇਆ ਹੈ। ਇਸ ਐਪੀਸੋਡ ਰਾਹੀਂ ਗੀਤਕਾਰ ਮੰਗਵਾਲ ਅਤੇ ਗਾਇਕ ਸੰਗਰਾਮੀ ਨਾਲ ਕੀਤੀਆਂ ਗੱਲਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। Lyricist Gobinder Singh Mangwal has written songs full of revolutionary zeal and enthusiasm. Revolutionary singer Bhola Singh Sangrami, who has sung at rallies of peasant struggle and other struggling organizations, has sung the songs of lyricist Gobinder Singh Mangwal very well. In this episode we have an exclusive interview with lyricist Mangwal and singer Sangrami. Related Videos Link-1.    • Safar II Interview with Gagan Deep Singh D...   2.    • ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ:  ਸ਼ਹੀਦਾਂ ਦੇ...   3.    • ਦੋ ਟਿਕਟਾਂ ,  2 Ticktaan|| Singer-Hassrat |...   4.    • ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ:  ਸ਼ਹੀਦਾਂ ਦੇ...   5.    • Safar ll Kavita Path-1 ll Barog (Himachal ...   6..    • Karwa Chauth Story / ਕਰਵਾ ਚੌਥ ਦੀ ਕਹਾਣੀ, कर...   7.    • Safar ll Bir Inder Banbhauri ll Kavita Pat...   8.    • ਨਵਾਂ ਸਾਲ  II New Year  II नया साल  II quot...   9.    • Safar ॥ Bir Inder Banbhauri ॥ ਸਫ਼ਰ ॥ ਬੀਰ ਇ...   ਚੈਨਲ ਨੂੰ ਸਬਸਕਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ ਬੀਰ ਇੰਦਰ ਬਨਭੌਰੀ 9855466770 #birinderbanbhauri