Перейти к содержимому

ਜਾਣ-ਬੁੱਝ ਕੇ ਸੋਲਰ ਪਲੇਟਾਂ ਭੰਨ ਗਿਆ ਕੋਈ 😱 ਖੇਤ 'ਚ ਲੱਖ ਰੁਪਏ ਦਾ ਨੁਕਸਾਨ | Mani Brar Vlogs

Mani Brar Vlogs

0:00 / 0:00

ਜਾਣ-ਬੁੱਝ ਕੇ ਸੋਲਰ ਪਲੇਟਾਂ ਭੰਨ ਗਿਆ ਕੋਈ 😱 ਖੇਤ 'ਚ ਲੱਖ ਰੁਪਏ ਦਾ ਨੁਕਸਾਨ | Mani Brar Vlogs

796 просмотров · 3 ч назад
Mani Brar Vlogs
2,81 тыс. подписчиков
796 просмотров · 3 ч назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੇ ਵਲੌਗ ਵਿੱਚ ਖੇਤ ਵਾਲੀ ਸੋਲਰ ਮੋਟਰ ਦਾ ਹੋਇਆ ਵੱਡਾ ਨੁਕਸਾਨ ਦਿਖਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣ-ਬੁੱਝ ਕੇ ਇੱਟਾਂ ਮਾਰ ਕੇ ਸੋਲਰ ਮੋਟਰ ਦੀਆਂ 7 ਵੱਡੀਆਂ ਪਲੇਟਾਂ ਭੰਨ ਦਿੱਤੀਆਂ ਗਈਆਂ, ਜਿਸ ਨਾਲ ਲਗਭਗ 1 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਇਆ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਕਿਸਾਨ ਭਰਾ ਆਪਣੇ ਖੇਤਾਂ 'ਚ ਲੱਗੇ ਸੋਲਰ ਸਿਸਟਮਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿ ਸਕਣ। ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ: @ManiBrarVlogs #ManiBrarVlogs #SolarMotor #FarmingPunjab #PunjabiVlog #Kisan #VillageLife