Перейти к содержимому

"ਨਵਾਂ ਨਵਾਂ ਵਿਆਹ ਹੋਇਆ ਸੀ ਪਤਾ ਤਾਂ ਉਦੋ ਲੱਗਿਆ "||lessonablestory ||khani ||‪@singhmanjot037‬

Dil Di Reejh

0:00 / 0:00

"ਨਵਾਂ ਨਵਾਂ ਵਿਆਹ ਹੋਇਆ ਸੀ ਪਤਾ ਤਾਂ ਉਦੋ ਲੱਗਿਆ "||lessonablestory ||khani ||‪@singhmanjot037‬

2 907 просмотров · 3 дн. назад
Dil Di Reejh
33,1 тыс. подписчиков
2 907 просмотров · 3 дн. назад
"ਨਵਾਂ ਨਵਾਂ ਵਿਆਹ ਹੋਇਆ ਸੀ ਪਤਾ ਤਾਂ ਉਦੋ ਲੱਗਿਆ "||lessonablestory ||khani ||‎⁨@singhmanjot037⁩  #lessonablestory #khaniyan #Motivationalstories #stories punjabi story #motivational story #khaniyan #inspirational story #lessonable story ਪੰਜਾਬੀ ਕਹਾਣੀਆਂ ਪੰਜਾਬੀ ਸਭਿਆਚਾਰ ਕਹਾਣੀ ਪੰਜਾਬੀ ਲੋਕ ਕਹਾਣੀਆਂ ਪੰਜਾਬੀ ਪਰਿਵਾਰਿਕ ਕਹਾਣੀਆ Punjabi khaniyan Motivational stories Emotional stories Punjabi old stories New khaniyan Family stories Trending new khaniyan Punjabi inspirational stories Punjabi life lessonable stories ਪੰਜਾਬੀ ਕਹਾਣੀਆ। ਪ੍ਰੇਰਣਾਦਾਇਕ ਕਹਾਣੀਆ ਪਰਿਵਾਰਿਕ ਕਹਾਣੀਆ ।ਸਿੱਖਿਆਦਾਇਕ ਕਹਾਣੀਆ । ਪੰਜਾਬੀ ਸੱਭਿਆਚਾਰ ਕਹਾਣੀਆ। ਪੇਂਡੂ ਜੀਵਨ ਦੀਆਂ ਕਹਾਣੀਆ। ਇਹਨਾਂ ਕਹਾਣੀਆ ਰਾਹੀਂ ਅਸੀਂ ਸਿੱਖਿਅਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਨਾਲ ਮਾੜਾ ਵਿਵਹਾਰ ਜਾਂ ਅਮੀਰ, ਗਰੀਬ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹਨਾਂ ਕਹਾਣੀਆ ਰਾਹੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ । ਨਵਾਂ ਨਵਾਂ ਵਿਆਹ ਹੋਇਆ ਤਾਂ ਚੂੜੇ ਤੇ ਸੋਹਣੇ ਸੋਹਣੇ ਸੂਟਾਂ ਦਾ ਚਾਅ ਛੇਤੀ ਹੀ ਲਹਿ ਗਿਆ ਜਦੋਂ ਪਤਾ ਲੱਗਿਆ ਕਿ ਰਵਿੰਦਰ ਤਾਂ ਪੱਕਾ ਨਸ਼ੇ ਦਾ ਆਦੀ ਹੈ। ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਪੇਕੇ ਜਾ ਕੇ ਜਦੋਂ ਮਾਂ ਨੂੰ ਦੱਸਿਆ ਤਾਂ ਉਹਨਾਂ ਨੇ ਵਿਚੋਲਿਆਂ ਨੂੰ ਬੁਲਾਇਆ। ਅਖੀਰ ਗੱਲ ਇੱਥੇ ਆ ਕੇ ਨਿੱਬੜੀ ਕਿ ਨਸ਼ਾ ਛੁਡਾਇਆ ਜਾਵੇਗਾ, ਤੇ ਰਵਿੰਦਰ ਨੂੰ ਇਸ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾਵੇਗਾ। ਦੋ ਮਹੀਨੇ ਉੱਥੇ ਰਹਿ ਕੇ ਵੀ ਆ ਗਿਆ। ਥੋੜੇ ਦਿਨ ਠੀਕ ਰਿਹਾ ਪਰ ਹਾਲਾਤ ਫੇਰ ਉਹੀ ਹੋ ਗਏ। ਤੇ ਇਹਨਾਂ ਹਾਲਾਤਾਂ ਚ ਸਾਡੀ ਜ਼ਿੰਦਗੀ ਚ ਤੀਜੇ ਜਾਣੇ ' ਨੇ ਦਸਤਕ ਦਿੱਤੀ। ਮੈਨੂੰ ਲੱਗਿਆ ਸ਼ਾਇਦ ਔਲਾਦ ਕਰਕੇ ਹੀ ਨਸ਼ਿਆਂ ਨੂੰ ਤਿਆਗ ਦੇਵੇਗਾ। ਪਰ ਕੋਈ ਫਾਇਦਾ ਨਾ ਹੋਇਆ। ਪਹਿਲਾਂ ਮੇਰੇ ਕੋਲ ਮੌਕਾ ਸੀ ਕਿ ਮੈਂ ਰਵਿੰਦਰ ਨੂੰ ਨਸ਼ਿਆਂ ਦੀ ਦਲਦਲ ਚ ਫਸੇ ਨੂੰ ਛੱਡਕੇ ਇੱਥੋਂ ਜਾ ਸਕਦੀ ਸੀ। ਪਰ ਹੁਣ, ਹੁਣ ਤਾਂ ਮੁੜਨਾ ਬਹੁਤ ਔਖਾ ਹੈ। ਜੇਕਰ ਮੈਂ ਗਈ ਤਾਂ ਮੇਰੀ ਧੀ ਰੁਲ ਜਾਉ। ਪੂਰੀ ਕਹਾਣੀ ਜਰੂਰ ਸੁਣੋ🙏 ਹੋਰ ਕਹਾਣੀਆ ਸੁਣਨ ਲਈ ਸਾਡੇ ਚੈਨਲ Dil Di Reejh ਨੂੰ like, share, and subscribe ਕਰਨਾ ਨਾ ਭੁਲਿਓ। ਧੰਨਵਾਦ ਜੀ🙏🙏    / @singhmanjot037