ਸ਼ੁਕਰੀਆ ਮਾਂ | Shukriya Maa | A Son's Tribute to His Mother | Punjabi Emotional Song
Sunil Attri
0:00 / 0:00
ਸ਼ੁਕਰੀਆ ਮਾਂ | Shukriya Maa | A Son's Tribute to His Mother | Punjabi Emotional Song
164 просмотра · 2 нед. назад
Sunil Attri
6 подписчиков
164 просмотра · 2 нед. назад
ਸ਼ੁਕਰੀਆ ਮਾਂ ❤️
ਇਹ ਗੀਤ ਮੇਰੀ ਮਾਂ ਨੂੰ ਸਮਰਪਿਤ ਹੈ, ਜਿਸ ਨੇ ਆਪਣੀ ਸਾਰੀ ਉਮਰ ਪਰਿਵਾਰ ਲਈ ਮਿਹਨਤ ਕੀਤੀ, ਦੁੱਖ ਸਹੇ ਅਤੇ ਸਾਨੂੰ ਪਿਆਰ, ਸੰਸਕਾਰ ਅਤੇ ਦੁਆਵਾਂ ਦਿੱਤੀਆਂ।
ਮਾਂ ਨੇ ਮੈਨੂੰ ਪੈਂਸਿਲ ਨਾਲ ਪਹਿਲੇ ਅੱਖਰ ਲਿਖਣੇ ਸਿਖਾਏ। ਜਦੋਂ ਮੈਂ ਪੜ੍ਹਨ ਲਈ ਹੋਸਟਲ ਜਾਂਦਾ ਸੀ, ਉਹ ਬੂਹੇ ਅੱਗੇ ਪਾਣੀ ਦੀ ਬਾਲਟੀ ਭਰਦੀ ਅਤੇ ਮੇਰੇ ਮੱਥੇ 'ਤੇ ਟਿੱਕਾ ਕਰਦੀ ਸੀ। ਅੱਜ ਵੀ ਉਸ ਦੀਆਂ ਸਿੱਖਿਆਵਾਂ ਅਤੇ ਦੁਆਵਾਂ ਮੇਰੇ ਨਾਲ ਹਨ।
ਮਾਂ, ਤੇਰਾ ਸਰੀਰਕ ਵਿਛੋੜਾ ਹੋ ਗਿਆ, ਪਰ ਤੇਰਾ ਪਿਆਰ ਮੇਰੇ ਦਿਲ ਵਿੱਚ ਸਦਾ ਜਿਉਂਦਾ ਰਹੇਗਾ।
ਸ਼ੁਕਰੀਆ ਮਾਂ, ਸ਼ੁਕਰੀਆ ਮਾਂ।
ਦੁੱਖ ਸਹਿ ਸਹਿ ਥੱਕ ਗਈ ਸੈਂ, ਹੁਣ ਸੌਂ ਜਾ ਰੱਬ ਦੀ ਛਾਂ।
ਇਹ ਗੀਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ। 🙏
#ਸ਼ੁਕਰੀਆ ਮਾਂ #PunjabiSong #MotherTribute #ਮਾਂ #PunjabiMusic # Mother