Ludhiana ’ਚ Mass Shooting ਦੀ ਸਾਜਿਸ਼? Doni Bal Gang ਦੇ 2 Shooter ਢੇਰ | Blood Camp ਸੀ Target?
Vijay Brar Official
0:00 / 0:00
Ludhiana ’ਚ Mass Shooting ਦੀ ਸਾਜਿਸ਼? Doni Bal Gang ਦੇ 2 Shooter ਢੇਰ | Blood Camp ਸੀ Target?
13 522 просмотра · 1 мес. назад
Vijay Brar Official
19,9 тыс. подписчиков
13 522 просмотра · 1 мес. назад
ਲੁਧਿਆਣਾ ’ਚ ਹੋਏ ਪੁਲਿਸ ਐਨਕਾਊਂਟਰ ਨੇ ਪੰਜਾਬ ਦੀ Gang War ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਮੁਤਾਬਕ Doni Bal Gang ਨਾਲ ਜੁੜੇ ਦੋ ਕਥਿਤ ਸ਼ੂਟਰ Blood Donation Camp ’ਤੇ Mass Shooting ਕਰਨ ਦੀ ਤਿਆਰੀ ’ਚ ਸਨ, ਜਿੱਥੇ ਰਵੀ ਖਵਾਜਕੇ ਦੀ ਯਾਦ ’ਚ ਸਮਾਗਮ ਹੋ ਰਿਹਾ ਸੀ। 2016 ਦੇ Ravi Khwajke Murder ਤੋਂ ਲੈ ਕੇ Bambiha Gang Rivalry ਅਤੇ Doni Bal ਤੱਕ ਪੂਰੀ ਕੜੀ ਕੀ ਹੈ? ਕੀ ਇੱਕ ਦਹਾਕਾ ਪੁਰਾਣੀ Gang Rivalry ਮੁੜ ਸਰਗਰਮ ਹੋ ਰਹੀ ਹੈ? ਜਾਣੋ ਇਸ Explainer ਵਿੱਚ।
#LudhianaEncounter #DoniBal #MassShooting #PunjabGangWar #RaviKhwajke #BambihaGang #PunjabNews #LudhianaNews #PunjabPolice #GangsterNews