Перейти к содержимому

ਬਿਨਾਂ ਅੱਗ ਲਾਏ ਪਰਾਲੀ ਦੀ ਸਾਂਭ ਤੇ ਤਵੀਆਂ ਨਾਲ ਖੇਤ ਦੀ ਤਿਆਰੀ 🌾🚜

Mani Brar Vlogs

0:00 / 0:00

ਬਿਨਾਂ ਅੱਗ ਲਾਏ ਪਰਾਲੀ ਦੀ ਸਾਂਭ ਤੇ ਤਵੀਆਂ ਨਾਲ ਖੇਤ ਦੀ ਤਿਆਰੀ 🌾🚜

1 980 просмотров · 12 дн. назад
Mani Brar Vlogs
2,8 тыс. подписчиков
1 980 просмотров · 12 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ! ਅੱਜ ਦੇ ਦਿਨ ਦੀ ਸ਼ੁਰੂਆਤ ਪਸ਼ੂਆਂ ਲਈ ਮੱਕੀ ਦਾ ਅਚਾਰ ਪੱਟਣ ਤੋਂ ਕੀਤੀ। ਉਸ ਤੋਂ ਬਾਅਦ ਨਹਿਰੋਂ ਪਾਰ ਖੇਤ ਜਾ ਕੇ ਬਿਨਾਂ ਅੱਗ ਲਾਏ ਪਰਾਲੀ ਦੀਆਂ ਖੁੱਲ੍ਹੀਆਂ ਗੱਠਾਂ ਤੇ ਰਹਿੰਦੀ ਪਰਾਲੀ ਨੂੰ ਹੈਰੋ ਨਾਲ ਇਕੱਠਾ ਕਰਕੇ ਬਾਹਰ ਕੱਢਿਆ। ਦੁਪਹਿਰ ਤੋਂ ਬਾਅਦ ਗੁਰਤੇਜ ਹੋਰਾਂ ਤੋਂ ਤਵੀਆਂ ਲਿਆ ਕੇ ਜਦੋਂ ਖੇਤ ਵਿੱਚ ਵਾਹੀ ਸ਼ੁਰੂ ਕੀਤੀ ਤਾਂ ਅਚਾਨਕ ਟਰੈਕਟਰ ਦਾ ਪਹਿਲਾ ਗੇਅਰ ਫਸ ਗਿਆ ਅਤੇ ਲੀਵਰ ਨਿਊਟਰਲ ਹੋ ਗਿਆ। ਕੋਲ ਚੱਲ ਰਹੀ ਗੱਠਾਂ ਵਾਲੀ ਸ਼ਕਤੀਮਾਨ ਬੇਲਰ ਮਸ਼ੀਨ ਵਾਲੇ ਵੀਰਾਂ ਤੋਂ 18 ਨੰਬਰ ਪਾਨਾ ਲੈ ਕੇ ਖੇਤ ਵਿੱਚ ਹੀ ਟਾਪਾ ਖੋਲ੍ਹ ਕੇ ਗੇਅਰ ਸੈੱਟ ਕੀਤਾ। ਦੇਖੋ ਪੂਰਾ ਵਲੌਗ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ! ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ! ⁠#PunjabiVlog#DailyVlog#FarmingVlogs#PunjabFarming#PunjabiFarmer#KhetiBadi#PindLife#VillageLifePunjab#TractorRepair#GearIssue#ShaktimanBaler#ParaliPrabandhan#NoStubbleBurning#MakkiDaAchar#FarmerLife#Punjab#FieldWork#EcoFriendlyFarming⁠