Bikram Majithia on Alliance: ਗਠਜੋੜ 'ਤੇ ਮਜੀਠੀਆ ਦਾ ਧਾਕੜ ਬਿਆਨ ''ਮੈਂ BJP ਦੇ ਭਲੇ ਦੀ ਗੱਲ ਕੀਤੀ...'' |
Punjab Tak
0:00 / 0:00
Bikram Majithia on Alliance: ਗਠਜੋੜ 'ਤੇ ਮਜੀਠੀਆ ਦਾ ਧਾਕੜ ਬਿਆਨ ''ਮੈਂ BJP ਦੇ ਭਲੇ ਦੀ ਗੱਲ ਕੀਤੀ...'' |
2 742 просмотра · 11 ч назад
Punjab Tak
331 тыс. подписчиков
2 742 просмотра · 11 ч назад
ਇਸ ਸਮੇਂ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਚਰਚਾ ਜ਼ੋਰਾਂ ਉਤੇ ਹੈ। ਦੋ ਦਿਨ ਪਹਿਲਾਂ ਦਿੱਲੀ ਵਿੱਚ ਇਕ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਦਾਅਵਾ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਐੱਨਡੀਏ ਦੀ ਸਰਕਾਰ ਬਣੇਗੀ, ਜਿਸ ਨੂੰ ਗਠਜੋੜ ਦਾ ਇਸ਼ਾਰਾ ਮੰਨਿਆ ਜਾ ਰਿਹਾ। ਕੁਝ ਦਿਨ ਪਹਿਲਾਂ ਬਿਕਰਮ ਮਜੀਠੀਆ ਦੇ ਇਸ ਖਾਸ ਇੰਟਰਵਿਉ 'ਚ ਜਦੋਂ ਗਠਜੋੜ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਤਾਂ ਉਸ ਵੇਲੇ ਮਜੀਠੀਆ ਦੇ ਜਵਾਬ ਬਹੁਤ ਦਿਲਚਸਪ ਰਹੇ। ਸੁਣੋ ਕੀ ਬੋਲੇ ਮਜੀਠੀਆ?
Bikram Majithia on Alliance: ਗਠਜੋੜ 'ਤੇ ਮਜੀਠੀਆ ਦਾ ਧਾਕੜ ਬਿਆਨ ''ਮੈਂ BJP ਦੇ ਭਲੇ ਦੀ ਗੱਲ ਕੀਤੀ...'' |
#congress #raminderawla #akalidal #sukhbirbadal #buntyromana #jalalabad #vidhansabha #punjabvidhansabhaelection #vidhansabhaelections2027 #bikrammajithia #majithia #alliance
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
#PunjabTak #PunjabNews #PunjabNews #ChandigarhNews #AmritsarNews #LudhianaNews #BreakingNews #HindiNews #PunjabPolitics #AAPPunjab #PunjabLatestNews #PunjabGroundReport #PunjabUpdates #PunjabNewsUpdate #PunjabHindiSamachar
Facebook - / punjabtakofficial
Instagram - / punjabtak
Twitter - / punjabtak
Website-https://www.tak.live/punjab-tak