Перейти к содержимому

Mehak De Viah Diyan Tyariyan 🛍️ | Sherwani, Lehenga, Sehra Shopping Vlog

Punjabi Life Vlogs

0:00 / 0:00

Mehak De Viah Diyan Tyariyan 🛍️ | Sherwani, Lehenga, Sehra Shopping Vlog

7 877 просмотров · 1 дн. назад
Punjabi Life Vlogs
18,1 тыс. подписчиков
7 877 просмотров · 1 дн. назад
❤️ Veer De Viah Di Shopping 😍 | Sherwani, Lehenga, Sehra & Wedding Preparations ਸਤਿ ਸ੍ਰੀ ਅਕਾਲ ਜੀ 🙏❤️ ਅੱਜ ਦੇ vlog ਵਿੱਚ ਤੁਹਾਨੂੰ ਦਿਖਾਵਾਂਗੀ ਮੇਰੇ ਵੀਰ ਦੇ ਵਿਆਹ ਦੀਆਂ ਖ਼ਾਸ ਤਿਆਰੀਆਂ 🥰💍 ਵੀਰ ਦੀ ਸ਼ੇਰਵਾਨੀ ਦੀ shopping, ਲਹਿੰਗਾ, ਸਿਹਰਾ ਅਤੇ ਵਿਆਹ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ। 🛍️✨ ਪਰਿਵਾਰ ਨਾਲ shopping ਕਰਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ ❤️ ਘਰ ਵਿੱਚ ਵਿਆਹ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ ਅਤੇ ਅਸੀਂ ਸਾਰੇ ਬਹੁਤ excited ਹਾਂ। 🥳 ਤੁਹਾਨੂੰ ਸਾਡਾ ਇਹ vlog ਕਿਹੋ ਜਿਹਾ ਲੱਗਿਆ, comment ਕਰਕੇ ਜ਼ਰੂਰ ਦੱਸਿਓ। ❤️ ਵੀਡੀਓ ਨੂੰ LIKE 👍, SHARE 💕 ਅਤੇ ਮੇਰੇ channel ਨੂੰ SUBSCRIBE ਕਰਨਾ ਨਾ ਭੁੱਲਿਓ ਜੀ। 🙏 ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ vlog family ❤️ #BrotherWedding #WeddingShopping #PunjabiVlog #SherwaniShopping #LehengaShopping #PunjabiFamilyVlog #WeddingPreparations #PunjabiVlogger #dailyroutine #vlogs #punjabilife #selfcare #healthylife