Перейти к содержимому

Khabran Da Prime Time | AAP ਵੱਲੋਂ ਜਲਦੀ ਟਿਕਟਾਂ ਐਲਾਨਣ ਦਾ ਫੈਸਲਾ ਲੈਣ ਦੇ ਕੀ ਮਾਇਨੇ ? | AAP | CM Mann

News18 Punjab

0:00 / 0:00

Khabran Da Prime Time | AAP ਵੱਲੋਂ ਜਲਦੀ ਟਿਕਟਾਂ ਐਲਾਨਣ ਦਾ ਫੈਸਲਾ ਲੈਣ ਦੇ ਕੀ ਮਾਇਨੇ ? | AAP | CM Mann

3 051 просмотр · 6 ч назад
News18 Punjab
10,5 млн подписчиков
3 051 просмотр · 6 ч назад
ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਟਿਕਟਾਂ ਜਲਦੀ ਐਲਾਨਣ ਦੇ ਫੈਸਲੇ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਪਹਿਲਾਂ ਉਮੀਦਵਾਰ ਐਲਾਨਣ ਨਾਲ AAP ਨੂੰ ਚੋਣ ਮੈਦਾਨ ਵਿੱਚ ਫਾਇਦਾ ਮਿਲ ਸਕਦਾ ਹੈ? ਕੀ ਇਸ ਫੈਸਲੇ ਦਾ ਅਸਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਚੋਣ ਰਣਨੀਤੀਆਂ ’ਤੇ ਵੀ ਪਵੇਗਾ? ਕੀ ਦੂਜੀਆਂ ਪਾਰਟੀਆਂ ’ਤੇ ਵੀ ਜਲਦੀ ਉਮੀਦਵਾਰ ਐਲਾਨਣ ਦਾ ਦਬਾਅ ਬਣੇਗਾ ਅਤੇ ਕੀ ਇਸ ਨਾਲ ਪੰਜਾਬ ਦੀ ਸਿਆਸੀ ਹਵਾ ਬਦਲ ਸਕਦੀ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ AAP ਦੀ ਪਹਿਲੀ ਸੂਚੀ ਵਿੱਚ ਕਿਸ ਨੂੰ ਟਿਕਟ ਮਿਲੇਗੀ ਅਤੇ ਕਿਸ ਦਾ ਪੱਤਾ ਕੱਟ ਸਕਦਾ ਹੈ? ਜਾਣੋ ਇਸ ਫੈਸਲੇ ਦੇ ਸਿਆਸੀ ਮਾਇਨੇ ਅਤੇ ਪੂਰਾ ਵਿਸ਼ਲੇਸ਼ਣ। #khabrandaprimetime #aap #aapcandidateslist #punjabpolitics #news18punjab #punjabelections2027 #aapnews #aapleadership The Aam Aadmi Party’s decision to announce its candidates early for the 2027 Punjab Assembly elections has sparked a fresh political debate. Could an early candidate announcement give AAP an advantage in the electoral contest? Will the move influence the election strategies of the Congress, Shiromani Akali Dal and BJP? Could it put pressure on other parties to announce their candidates early, and might it change Punjab’s political landscape? The biggest question remains: who will make it to AAP’s first list, and whose ticket could be dropped? Watch the full analysis of the political implications. news18 punjab live, punjabi news, punjab news, punjab news today, punjabi news live, bhagwant mann lok milni, punbus prtc employees news, karwa chauth 2026, sukhbir badal barnala visit, punjab weather today, khemkaran firing, parvinder singh jhota protest, mlc election results 2026 Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab