07-ਗਿਆਨ ਪ੍ਰਬੋਧ ਭੁਜੰਗ ਪ੍ਰਯਾਤ ਛੰਦ॥ ਪਦਾ ੭
Baba Fateh Singh Ji Ke Jathe Singh
0:00 / 0:00
07-ਗਿਆਨ ਪ੍ਰਬੋਧ ਭੁਜੰਗ ਪ੍ਰਯਾਤ ਛੰਦ॥ ਪਦਾ ੭
105 просмотров · 6 дн. назад
Baba Fateh Singh Ji Ke Jathe Singh
52 подписчика
105 просмотров · 6 дн. назад
ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥
ਅਸਾਧੇ ਅਗਾਧੇ ਅਗੰਜੁਲ ਗਨੀਮੇ ॥
ਅਰੰਜੁਲ ਅਰਾਧੇ ਰਹਾਕੁਲ ਰਹੀਮੇ ॥੭॥