Перейти к содержимому

DA ਬਕਾਏ 'ਤੇ ਹਾਈਕੋਰਟ ਵੱਲੋਂ ਮਾਣਹਾਨੀ ਦਾ ਨੋਟਿਸ! ਮੁੱਖ ਸਕੱਤਰ ਨੂੰ 10 ਦਿਨਾਂ ਦਾ ਅਲਟੀਮੇਟਮ! Highcourt | DA

Vijay Brar Official

0:00 / 0:00

DA ਬਕਾਏ 'ਤੇ ਹਾਈਕੋਰਟ ਵੱਲੋਂ ਮਾਣਹਾਨੀ ਦਾ ਨੋਟਿਸ! ਮੁੱਖ ਸਕੱਤਰ ਨੂੰ 10 ਦਿਨਾਂ ਦਾ ਅਲਟੀਮੇਟਮ! Highcourt | DA

45 709 просмотров · 11 ч назад
Vijay Brar Official
22 тыс. подписчиков
45 709 просмотров · 11 ч назад
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸਖ਼ਤ ਰੁਖ਼! ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਮਾਣਹਾਨੀ ਦਾ ਨੋਟਿਸ ਜਾਰੀ, 10 ਦਿਨਾਂ ਅੰਦਰ ਪਾਲਣਾ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ। ਦੂਜੇ ਪਾਸੇ ਸਰਕਾਰ ਦੀ ਸਟੇਟਸ ਰਿਪੋਰਟ ਵਿੱਚ 32,418 ਕਰੋੜ ਰੁਪਏ ਦੀ ਦੇਣਦਾਰੀ ਦਾ ਜ਼ਿਕਰ। ਸਰਕਾਰ ਨੇ ਸੁਪਰੀਮ ਕੋਰਟ ਵਿੱਚ SLP ਬਾਰੇ ਕੀ ਦੱਸਿਆ? ਮੁਲਾਜ਼ਮਾਂ ਦੇ ਵਕੀਲ ਨੇ ਮੁਫ਼ਤ ਸਹੂਲਤਾਂ 'ਤੇ ਖ਼ਰਚ ਰੋਕਣ ਦੀ ਮੰਗ ਕਿਉਂ ਕੀਤੀ? ਜਾਣੋ ਅੱਜ ਦੀ ਹਾਈਕੋਰਟ ਕਾਰਵਾਈ ਦਾ ਪੂਰਾ ਵਿਸ਼ਲੇਸ਼ਣ। ਦੇਖੋ Vijay Brar Official ਦਾ Special Investigative Explainer. #PunjabDA #DAArrears #PunjabGovernment #PunjabEmployees #PunjabHaryanaHighCourt #ChiefSecretary #ContemptOfCourt #DACase #PunjabNews #PunjabPolitics #GovernmentEmployees #VijayBrarOfficial #BreakingNews #PunjabLatestNews