Перейти к содержимому

ਕ੍ਰੋਸ਼ੀਆ ਦਿਨ 5 🧶 | ਡਬਲ ਕ੍ਰੋਸ਼ੀਆ ਨਾਲ ਪੋਟਲੀ ਬਣਾਉਣਾ | ਸੌਖੇ ਤਰੀਕੇ ਨਾਲ ਪੰਜਾਬੀ ਵਿੱਚ | Crochet

Karoshiya Punjabi vitch

0:00 / 0:00

ਕ੍ਰੋਸ਼ੀਆ ਦਿਨ 5 🧶 | ਡਬਲ ਕ੍ਰੋਸ਼ੀਆ ਨਾਲ ਪੋਟਲੀ ਬਣਾਉਣਾ | ਸੌਖੇ ਤਰੀਕੇ ਨਾਲ ਪੰਜਾਬੀ ਵਿੱਚ | Crochet

132 просмотра · 13 дней назад
Karoshiya Punjabi vitch
33 подписчика
132 просмотра · 13 дней назад
ਸਤਿ ਸ੍ਰੀ ਅਕਾਲ ਜੀ 🙏❤️ Welcome to Day 5 of our Crochet Jankari Punjabi Vich series! 🧶 ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ Double Crochet (DC) ਨਾਲ ਕ੍ਰੋਸ਼ੀਆ ਕਿਵੇਂ ਕਰਨਾ ਹੈ ਅਤੇ ਆਸਾਨ ਤਰੀਕੇ ਨਾਲ ਬੋਤਲ ਬਣਾਉਣਾ ਕਿਵੇਂ ਸਿੱਖੀਏ। ਇਹ ਵੀਡੀਓ beginners ਲਈ ਬਹੁਤ ਹੀ ਆਸਾਨ ਹੈ। ਜੇ ਤੁਸੀਂ ਕ੍ਰੋਸ਼ੀਆ ਸਿੱਖਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਹਰ ਰੋਜ਼ ਜੁੜੇ ਰਹੋ। ❤️ ਵੀਡੀਓ ਨੂੰ Like ਕਰੋ। ❤️ ਚੈਨਲ ਨੂੰ Subscribe ਕਰੋ। ❤️ ਆਪਣੇ ਦੋਸਤਾਂ ਨਾਲ Share ਕਰੋ। ਆਓ ਪੰਜਾਬੀ ਵਿੱਚ ਕ੍ਰੋਸ਼ੀਆ ਸਿੱਖੀਏ ਅਤੇ ਆਪਣੀ ਕਲਾ ਨੂੰ ਹੋਰ ਨਿਖਾਰੀਏ! Thank you for watching Crochet Jankari Punjabi Vich. #CrochetPunjabiVich #DoubleCrochet #CrochetForBeginners