Перейти к содержимому

LIVE । OPS ਮੀਟਿੰਗ ’ਚ ਕੀ ਬਣਿਆ? 18 ਨੂੰ CM ਮਾਨ ਤੇ ਹਰਪਾਲ ਚੀਮਾ ਦੀਆਂ ਅਰਥੀਆਂ ਕਿਉਂ ਫੂਕਣਗੇ ਮੁਲਾਜ਼ਮ?

ਨਵਾਂ ਪੰਜਾਬ । NEW PUNJAB

0:00 / 0:00

LIVE । OPS ਮੀਟਿੰਗ ’ਚ ਕੀ ਬਣਿਆ? 18 ਨੂੰ CM ਮਾਨ ਤੇ ਹਰਪਾਲ ਚੀਮਾ ਦੀਆਂ ਅਰਥੀਆਂ ਕਿਉਂ ਫੂਕਣਗੇ ਮੁਲਾਜ਼ਮ?

10 711 просмотров · Трансляция закончилась 1 дн. назад
ਨਵਾਂ ਪੰਜਾਬ । NEW PUNJAB
50 тыс. подписчиков
10 711 просмотров · Трансляция закончилась 1 дн. назад
ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ ਨੂੰ ਲੈ ਕੇ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਹੋਈ ਅਹਿਮ ਮੀਟਿੰਗ ਵਿੱਚ ਆਖ਼ਰ ਕੀ ਬਣਿਆ? ਕੀ ਮੁਲਾਜ਼ਮਾਂ ਨੂੰ OPS ਬਹਾਲੀ ਸਬੰਧੀ ਕੋਈ ਠੋਸ ਭਰੋਸਾ ਮਿਲਿਆ ਜਾਂ ਇੱਕ ਵਾਰ ਫਿਰ ਅਗਲੀ ਮੀਟਿੰਗ ਦਾ ਭਰੋਸਾ ਹੀ ਹਿੱਸੇ ਆਇਆ? ਮੀਟਿੰਗ ਤੋਂ ਬਾਅਦ ਮੁਲਾਜ਼ਮ ਆਗੂਆਂ ਨੇ 18 ਤਰੀਕ ਨੂੰ ਪੂਰੇ ਪੰਜਾਬ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ LIVE ਵਿੱਚ ਮੁਲਾਜ਼ਮ ਆਗੂ ਤੋਂ ਜਾਣਾਂਗੇ: 🔴 OPS ਬਹਾਲੀ ਨੂੰ ਲੈ ਕੇ ਮੀਟਿੰਗ ਵਿੱਚ ਕੀ ਗੱਲਬਾਤ ਹੋਈ? 🔴 ਸਰਕਾਰ ਵੱਲੋਂ ਕੀ ਭਰੋਸਾ ਦਿੱਤਾ ਗਿਆ? 🔴 ਅਗਲੀ ਮੀਟਿੰਗ ਕਦੋਂ ਹੋਵੇਗੀ ਅਤੇ ਕੀ ਉਮੀਦਾਂ ਹਨ? 🔴 ਜਦੋਂ ਅਗਲੀ ਮੀਟਿੰਗ ਮਿਲ ਗਈ ਤਾਂ 18 ਤਰੀਕ ਨੂੰ ਸੰਘਰਸ਼ ਦਾ ਐਲਾਨ ਕਿਉਂ? 🔴 CM ਭਗਵੰਤ ਮਾਨ ਅਤੇ ਹਰਪਾਲ ਚੀਮਾ ਦੀਆਂ ਅਰਥੀਆਂ ਫੂਕਣ ਪਿੱਛੇ ਕੀ ਵਜ੍ਹਾ ਹੈ? 🔴 ਕੀ ਪੰਜਾਬ ਦੇ ਮੁਲਾਜ਼ਮ OPS ਬਹਾਲੀ ਲਈ ਸੰਘਰਸ਼ ਹੋਰ ਤੇਜ਼ ਕਰਨ ਜਾ ਰਹੇ ਹਨ? ਪੁਰਾਣੀ ਪੈਨਸ਼ਨ ਸਕੀਮ (Old Pension Scheme) ਦੀ ਬਹਾਲੀ ਦਾ ਮੁੱਦਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨ ਨਾਲ ਜੁੜੇ ਲੋਕਾਂ ਲਈ ਅਹਿਮ ਹੈ। ਦੇਖੋ ਪੂਰੀ LIVE ਅਤੇ ਸੁਣੋ ਮੁਲਾਜ਼ਮ ਆਗੂ ਦੀ ਜ਼ੁਬਾਨੀ ਮੀਟਿੰਗ ਦੀ ਅੰਦਰਲੀ ਕਹਾਣੀ। ਆਪਣੀ ਰਾਏ COMMENT ਵਿੱਚ ਜ਼ਰੂਰ ਸਾਂਝੀ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ SHARE ਕਰੋ। #OPS #OldPensionScheme #OPSRestoration #PunjabEmployees #PunjabGovernment #BhagwantMann #HarpalCheema #PunjabNews #PunjabPensioners #OldPension #EmployeeProtest #PunjabLive #NavaPunjab