Перейти к содержимому

RE-BUILT (OFFICIAL VIDEO) | LASSARE AALA | RE-BUILT- EP | NEW PANJABI SONG | 2026

LASSARE AALA

0:00 / 0:00

RE-BUILT (OFFICIAL VIDEO) | LASSARE AALA | RE-BUILT- EP | NEW PANJABI SONG | 2026

152 просмотра · 12 дн. назад
LASSARE AALA
236 подписчиков
152 просмотра · 12 дн. назад
LASSARE AALA PRESENTS - 'RE-BUILT' singer/lyrics - LASSARE AALA beat(credit) - @yuvrajmusicproduction edit/directed by - LASSARE AALA thnx❤️2026(੫੫੮) ਖ਼ੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਅਕਾਲ ਤਖ਼ਤ ਦੇ ਰਚਾਇਤਾ,ਮੀਰੀ ਪੀਰੀ ਦੇ ਮਾਲਕ,ਸੁਹੇਲੇ- ਜਾਨਭਾਈ ਦੇ ਸ਼ਾਹ ਅਸਵਾਰ,ਲੇਖ ਲਿਖਣਹਾਰ ਸਤਿਗੁਰੂ,ਦਾਤਾ ਬੰਦੀਛੋੜੁ,ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ,ਦੀਨ ਦੁਨੀ ਦਾ ਪਾਤਸਾਹ ਪਾਤਸਾਹਾਂ ਪਾਤਸਾਹ ਅਡੋਲਾ,ਛੇਵੇਂ ਨਾਨਕ,ਛਠਮ ਪੀਰ,ਸੱਚੇ ਪਾਤਸ਼ਾਹ,ਖ਼ੁਦ ਖ਼ੁਦਾ,ਖੜਗਧਾਰੀ,ਕਟਾਰਧਾਰੀ,ਆਪ ਨਾਰਾਇਣ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ- ਕਮਲਾਂ ਨੂੰ ਭਾਵੇ,ਨਿਹਾਲ ਹੋ ਜਾਵੇ ਫਤਹਿ ਪਾਵੇ,ਦੁਸ਼ਟਾਂ ਨੂੰ ਝਟਕਾਵੇ,ਖਾਲਸੇ ਦੀ ਤੇਗ਼ ਝੱਲੀ ਨਾ ਜਾਵੇ ਸੋ ਨਿਹਾਲ ਸਤਿ ਸ੍ਰੀ ਅਕਾਲ 💛