Перейти к содержимому

Chak 69 EB (Ugru) | kambohan da puratan pind | Pakpattan | Partiton 1947 | JSP-60

Jeevay Sanjha Punjab

0:00 / 0:00

Chak 69 EB (Ugru) | kambohan da puratan pind | Pakpattan | Partiton 1947 | JSP-60

3 101 просмотр · 5 л. назад
Jeevay Sanjha Punjab
46,8 тыс. подписчиков
3 101 просмотр · 5 л. назад
#Chak69Eb #Pakpattan ਲਹਿੰਦੇ ਪੰਜਾਬ ਦੇ ਜਿਲ੍ਹਾ ਪਾਕਪੱਤਣ ਦਾ ਪਿੰਡ ਚੱਕ 69ਈਬੀ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਇਸ ਪਿੰਡ ਵਿੱਚ ਕੰਬੋਹ ਗੋਤ ਤੇ ਜੱਟ ਆਬਾਦ ਸਨ। 1947 ਵਿੱਚ ਹੋਈ ਪੰਜਾਬ ਦੀ ਵੰਡ ਮਗਰੋਂ ਲਹਿੰਦੇ ਇਸ ਪਿੰਡ ਤੋਂ ਮਾਈਗ੍ਰੇਟ ਹੋ ਕੇ ਚੜ੍ਹਦੇ ਪੰਜਾਬ ਜਾ ਵਸੇ ਸ੍ਰੀ ਸੋਨਾਰਾਮ ਜੀ ਨੇ ਪਿੰਡ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਨਾਲ ਹੀ ਅਸੀਂ ਪਿੰਡ ਦੇ ਬਜੁਰਗਾਂ ਨਾਲ ਵੀ ਗੱਲਬਾਤ ਕੀਤੀ, ਜੋ ਅਸੀਂ ਇਸ ਵੀਡੀਓ ਰਾਹੀਂ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ। لہندے پنجاب دے ضلع پاکپتن دا پنڈ چک 69 ای بی جس نوں اوگرو وے کہندے نے ، اے پنڈ مسلماناں اتے سکھاں دا سانجھا پنڈ ہندا سی ، اس پنڈ پنڈ توں مائگریٹ ہو کے چڑھدے پنجاب جا کے وسے سونا رام جی اپنے پنڈ دیاں یاداں اس ویڈیو اچ سانجھی کررھے نے Music credit :    • 'Awakening' by @SteffenDaum  🇩🇪 | Epic Pia...   and    / darbarfestival   Follow us for more updates Our Facebook page:   / jeevaysanjhapunjab   Our Twitter account: https://twitter.com/JeevaySanjhaPun?s=09 Our Instagram ID:   / jeevaysanjhapunjab   Team 'Jeevay Sanjha Punjab