ਰੌਣਕਾਂ ਸਾਂਝੀ ਦੀਆਂ 🙏 | ਨੌਵਾਂ ਨਰਾਤਾ ਤੇ ਸਾਂਝੀ ਮਾਤਾ ਦਾ ਵਿਸਰਜਨ 🌺 | INDER JODHAN STORIES
INDER JODHAN Stories
0:00 / 0:00
ਰੌਣਕਾਂ ਸਾਂਝੀ ਦੀਆਂ 🙏 | ਨੌਵਾਂ ਨਰਾਤਾ ਤੇ ਸਾਂਝੀ ਮਾਤਾ ਦਾ ਵਿਸਰਜਨ 🌺 | INDER JODHAN STORIES
371 просмотр · 9 дн. назад
INDER JODHAN Stories
465 подписчиков
371 просмотр · 9 дн. назад
ਰੌਣਕਾਂ ਸਾਂਝੀ ਦੀਆਂ 🙏🌺
ਅੱਜ ਦੇ ਇਸ ਵਲੌਗ ਵਿੱਚ ਦੇਖੋ ਸਾਂਝੀ ਮਾਤਾ ਦੇ ਨੌਵੇਂ ਨਰਾਤੇ ਦੀਆਂ ਰੌਣਕਾਂ ਅਤੇ ਸਾਂਝੀ ਮਾਤਾ ਦੇ ਵਿਸਰਜਨ ਦੀਆਂ ਭਾਵੁਕ ਤੇ ਯਾਦਗਾਰੀ ਝਲਕੀਆਂ।
ਪੰਜ ਸਾਲਾਂ ਤੋਂ ਚੱਲ ਰਹੀ ਇਸ ਪਰੰਪਰਾ ਨਾਲ ਜੁੜੀਆਂ ਸਾਡੀਆਂ ਯਾਦਾਂ, ਪਰਿਵਾਰਕ ਪਿਆਰ, ਸ਼ਰਧਾ ਅਤੇ ਸਾਂਝੀ ਮਾਤਾ ਨੂੰ ਵਿਦਾ ਕਰਨ ਦੀਆਂ ਰੀਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਉਮੀਦ ਹੈ ਕਿ ਤੁਹਾਨੂੰ ਸਾਡਾ ਇਹ ਵਲੌਗ ਪਸੰਦ ਆਵੇਗਾ।
ਵਲੌਗ ਚੰਗਾ ਲੱਗੇ ਤਾਂ ਲਾਈਕ ਕਰੋ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ INDER JODHAN STORIES ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। 🙏❤️
ਰੌਣਕਾਂ ਸਾਂਝੀ ਦੀਆਂ — ਯਾਦਾਂ ਜੋ ਹਮੇਸ਼ਾ ਦਿਲ ਵਿੱਚ ਵੱਸਦੀਆਂ ਰਹਿਣਗੀਆਂ। 🌺