Перейти к содержимому

ਮੌਤ ਤੋਂ ਬਾਅਦ ਦੇ ਰਾਜ਼ | ਧਰਮਰਾਜ ਦੀ ਕਚਹਿਰੀ | ਘੜਾ ਭੰਨਣ ਦੀ ਰੀਤ। Sant Baba Manjit Singh Ji Harkhowal Wale

Gobind Marg

0:00 / 0:00

ਮੌਤ ਤੋਂ ਬਾਅਦ ਦੇ ਰਾਜ਼ | ਧਰਮਰਾਜ ਦੀ ਕਚਹਿਰੀ | ਘੜਾ ਭੰਨਣ ਦੀ ਰੀਤ। Sant Baba Manjit Singh Ji Harkhowal Wale

33 121 просмотр · 4 мес. назад
Gobind Marg
10,4 тыс. подписчиков
33 121 просмотр · 4 мес. назад
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏 ਇਸ ਅਤਿ ਮਹੱਤਵਪੂਰਨ ਕਥਾ ਵਿਚ ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ ਜੀ ਸਰੀਰ ਤਿਆਗਣ ਤੋਂ ਬਾਅਦ ਜੀਵ ਆਤਮਾ ਦੇ ਸਫਰ ਬਾਰੇ ਗੁਰਮਤਿ ਅਨੁਸਾਰ ਵਿਸਥਾਰ ਨਾਲ ਚਾਨਣਾ ਪਾਉਂਦੇ ਹਨ। ਇਸ ਕਥਾ ਵਿੱਚ ਤੁਸੀਂ ਸੁਣੋਗੇ: 🔹 ਸਰੀਰ ਤਿਆਗਣ ਤੋਂ ਬਾਅਦ ਜੀਵ ਆਤਮਾ ਧਰਮਰਾਜ ਦੀ ਕਚਹਿਰੀ ਕਦੋਂ ਪੁੱਜਦੀ ਹੈ? 🔹 ਮ੍ਰਿਤਕ ਪ੍ਰਾਣੀ ਦੇ ਸਿਰ ਕੋਲ ਪਾਣੀ ਵਾਲਾ ਘੜਾ ਭੰਨਣ ਦੀ ਰੀਤ ਕਿਵੇਂ ਬਣੀ? 🔹 "ਤਿੰਨਾਂ ਚੋਂ ਨਾਂ ਤੇਰਾਂ ਚੋਂ" ਇਸ ਸ਼ਬਦ ਦਾ ਅਸਲ ਅਰਥ ਕੀ ਹੈ? 🔹 ਮੌਤ ਤੋਂ ਬਾਅਦ ਦੇ ਸਫਰ ਬਾਰੇ ਗੁਰਬਾਣੀ ਅਤੇ ਸੰਤਾਂ ਦੀ ਵਿਚਾਰਧਾਰਾ। ਇਹ ਕਥਾ ਸਾਨੂੰ ਜੀਵਨ ਦੀ ਸੱਚਾਈ, ਕਰਮਾਂ ਦੇ ਮਹੱਤਵ ਅਤੇ ਨਾਮ ਸਿਮਰਨ ਦੀ ਲੋੜ ਬਾਰੇ ਡੂੰਘੀ ਸਿੱਖਿਆ ਦਿੰਦੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ Like, Share ਅਤੇ ‪@Gobind_Marg‬ Channel ਨੂੰ Subscribe ਜ਼ਰੂਰ ਕਰੋ ਅਤੇ Bell Icon ਦਬਾਉਣਾ ਨਾ ਭੁੱਲੋ। 🎙️ Sant Baba Manjit Singh Ji Harkhowal Wale #SantBabaManjitSinghJi #HarkhowalWale #DharamRaj #JeevAtma #AfterDeath #GurbaniKatha #SikhKatha #NaamSimran #PunjabiKatha #GobindMarg