ਟੂੰ-ਟੂੰ ਵਾਲੀ ਬੇਬੇ | Toon-Toon Wali Bebe | R Bhagatpuri | AI Punjabi Song
R Bhagatpuri Official
0:00 / 0:00
ਟੂੰ-ਟੂੰ ਵਾਲੀ ਬੇਬੇ | Toon-Toon Wali Bebe | R Bhagatpuri | AI Punjabi Song
36 просмотров · 2 нед. назад
R Bhagatpuri Official
95 подписчиков
36 просмотров · 2 нед. назад
ਟੂੰ-ਟੂੰ ਵਾਲੀ ਬੇਬੇ | Toon-Toon Wali Bebe | R Bhagatpuri | AI Punjabi Song
🎵 Song: ਟੂੰ-ਟੂੰ ਵਾਲੀ ਬੇਬੇ (Toon-Toon Wali Bebe)
🎤 Singer: AI Voice
✍️ Lyrics: R Bhagatpuri
🎼 Music: AI Music
🏷️ Label: Bhagatpuri Music
☎️ Wattsaap 91 79861 78803
Song lain vaste Contact Kro 🙏🙏
Spl.Thanks Babe Gurmel kour,tosi khalsa,
Cm Bhagwant singh maan
your Qureries:
Toon Toon Wali Bebe, R Bhagatpuri Song, New Punjabi Song, AI Punjabi Song
Viral Punjabi Song ,Trending Punjabi song
#toontoonwalibabe#Rbhagatpuri#Bhagwantmaan#Newpunjabisong
🔥 ਪੇਸ਼ ਹੈ ਨਵਾਂ ਪੰਜਾਬੀ ਗੀਤ "ਟੂੰ-ਟੂੰ ਵਾਲੀ ਬੇਬੇ"।
ਇਹ ਗੀਤ ਪੰਜਾਬ ਦੀ ਮਿੱਟੀ, ਮੌਜੂਦਾ ਹਾਲਾਤਾਂ ਅਤੇ ਬੇਬੇ ਦੇ ਸਤਿਕਾਰ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲਾਂ ਰਾਹੀਂ ਸਮਾਜ ਅਤੇ ਮੀਡੀਆ ਦੇ ਕੁਝ ਪਹਿਲੂਆਂ 'ਤੇ ਵਿਅੰਗ ਕੀਤਾ ਗਿਆ ਹੈ।
❤️ ਜੇ ਤੁਹਾਨੂੰ ਗੀਤ ਪਸੰਦ ਆਵੇ ਤਾਂ:
👍 Like ਕਰੋ
💬 Comment ਕਰਕੇ ਆਪਣੀ ਰਾਏ ਦਿਓ
🔔 Bhagatpuri ਚੈਨਲ ਨੂੰ Subscribe ਕਰੋ
📲 ਆਪਣੇ ਦੋਸਤਾਂ ਨਾਲ Share ਕਰੋ।
🎧 ਹੋਰ ਪੰਜਾਬੀ ਗੀਤਾਂ ਲਈ Bhagatpuri ਨਾਲ ਜੁੜੇ ਰਹੋ।
ਸਾਰੇ ਹੱਕ ਰਾਖਵੇਂ ਹਨ।
ਗੀਤ ਸਬਦਾਂ ਚ:
ਜਦ ਮਾਨ ਸਾਬ ਨੂੰ ਮਿਲੀ ਬੇਬੇ।
ਸੀ ਫੁੱਲਾਂ ਵਾਗੂੰ ਖਿਲੀ ਬੇਬੇ।
ਜਦ ਮਾਨ ਸਾਬ ਨੂੰ ਮਿਲੀ ਬੇਬੇ।
ਸੀ ਫੁੱਲਾਂ ਵਾਗੂੰ ਖਿਲੀ ਬੇਬੇ।
ਕਹਿਕੇ ਸਰਵਨ ਪੁੱਤ ਮੇਰਾ,ਜਦ ਗਲ ਅਪਣੇ ਨਾਲ ਲਾ ਲਿਆ ਜੀ।
ਕਈਆਂ ਦੇ ਸੀਨੇ ਠੰਡ ਪੈਗੀ,ਕਈਆਂ ਨੇ ਬੁਖਾਰ ਚੜਾ ਲਿਆ ਜੀ।
ਤੱਕ ਟੂੰ-ਟੂੰ ਵਾਲੀ ਬੇਬੇ ਨੂੰ,ਕਈਆਂ ਨੇ ਰੱਬ ਭੁੱਲਾ ਲਿਆ ਜੀ।
ਕਈ ਪੱਤਰਕਾਰਾਂ ਵੀ ਹੱਦ ਕੀਤੀ,ਬੇਬੇ ਨੂੰ ਦੱਸਦੇ ਐਕਟਰ ਨੇ।
ਏ ਕੌਲੀ ਚੱਟ ਤਾਂ ਸਿਰੇ ਦੇ ਨੇ,ਬੱਸ ਝੂਠੇ ਦਿੰਦੇ ਲੈਕਚਰ ਨੇ।
ਕਈ ਪੱਤਰਕਾਰਾਂ ਵੀ ਹੱਦ ਕੀਤੀ,ਬੇਬੇ ਨੂੰ ਦੱਸਦੇ ਐਕਟਰ ਨੇ।
ਏ ਕੌਲੀ ਚੱਟ ਤਾਂ ਸਿਰੇ ਦੇ ਨੇ,ਬੱਸ ਝੂਠੇ ਦਿੰਦੇ ਲੈਕਚਰ ਨੇ।
ਨਈਂ ਬੋਲਦੇ ਅਸਲੀ ਮੁੱਦਿਆਂ ਤੇ,ਮਾੜੇ ਤੇ ਜੋਰ ਚਲਾ ਲਿਆ ਜੀ।
ਕਈਆਂ ਦੇ ਸੀਨੇ ਠੰਡ ਪੈਗੀ,ਕਈਆਂ ਨੇ ਬੁਖਾਰ ਚੜਾ ਲਿਆ ਜੀ।
ਤੱਕ ਟੂੰ-ਟੂੰ ਵਾਲੀ ਬੇਬੇ ਨੂੰ,ਕਈਆਂ ਨੇ ਰੱਬ ਭੁੱਲਾ ਲਿਆ ਜੀ।
ਮਾਨ ਸਾਬ ਨੇ ਬੇਬੇ ਨੂੰ,ਘਰ ਸੱਦਕੇ ਜੇ ਸਤਿਕਾਰ ਦਿੱਤਾ।
ਥੋਡੇ ਕਿਉਂ ਮਿਰਚਾਂ ਲੜੀਆਂ ਨੇ,ਦੱਸ ਥੋਡਾ ਕੀ ਵਿਗਾੜ ਦਿੱਤਾ ।
ਮਾਨ ਸਾਬ ਨੇ ਬੇਬੇ ਨੂੰ,ਘਰ ਸੱਦਕੇ ਜੇ ਸਤਿਕਾਰ ਦਿੱਤਾ।
ਥੋਡੇ ਕਿਉਂ ਮਿਰਚਾਂ ਲੜੀਆਂ ਨੇ,ਦੱਸ ਥੋਡਾ ਕੀ ਵਿਗਾੜ ਦਿੱਤਾ ।
ਜਿੱਥੋਂ ਬੁਰਕੀ ਮਿਲਗੀ 'ਭਗਤਪੁਰੀ',ਏਨਾਂ ਓਥੇ ਦੁੰਬ ਹਿਲਾ ਲਿਆ ਜੀ।
ਕਈਆਂ ਦੇ ਸੀਨੇ ਠੰਡ ਪੈਗੀ,ਕਈਆਂ ਨੇ ਬੁਖਾਰ ਚੜਾ ਲਿਆ ਜੀ।
ਤੱਕ ਟੂੰ-ਟੂੰ ਵਾਲੀ ਬੇਬੇ ਨੂੰ,ਕਈਆਂ ਨੇ ਰੱਬ ਭੁੱਲਾ ਲਿਆ ਜੀ।