Перейти к содержимому

Zafarnama ਜ਼ਫਰਨਾਮਾ

Bhai Parminder Singh

0:00 / 0:00

Zafarnama ਜ਼ਫਰਨਾਮਾ

801 358 просмотров · 10 л. назад
Bhai Parminder Singh
802 тыс. подписчиков
801 358 просмотров · 10 л. назад
Vocal:Parminder Singh Music:Tarli Digital Listen to Zafarnama by Chaurasi Records n   / zafarnama   ਜ਼ਫਰਨਾਮਾ ਮਤਲਬ "ਜਿੱਤ ਦਾ ਐਲਾਨ" (Declaration of Victory) ਗੁਰੂ ਸਾਹਿਬ ਨੇ ਓਦੋਂ ਲਿਖਿਆ ਜਦੋਂ ਸਾਰਾ ਸਰਬੰਸ ਪੰਥ ਲੇਖੇ ਲਾਅ ਦਿੱਤਾ ਅਤੇ ਫਿਰ ਵੀ ਪੂਰੀ ਚੜ੍ਹਦੀ ਕਲਾ ਵਿਚ ਰਹੇ । ਇਸ ਵਿਚ ਆਪ ਜੀ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਮਤਾਂ ਉਹ ਇਸ ਭੁਲੇਖੇ ਵਿਚ ਰਹੇ ਕਿ ਉਸ ਦੀ ਜਿੱਤ ਹੋਈ ਹੈ, ਅਸਲ ਵਿੱਚ ਉਹ ਹਾਰਿਆ ਹੋਇਆ ਬੁਜ਼ਦਿਲ ਇਨਸਾਨ ਹੈ ਅਤੇ ਯਾਦ ਕਰਾਇਆ ਕਿਵੇਂ ਉਸ ਨੇ ਅਤੇ ਉਸ ਦੀ ਫੌਜ ਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਧੋਖੇਬਾਜ਼ੀ ਕੀਤੀ । -- ਜ਼ਫਰਨਾਮਾ ਬਾਣੀ ਵੱਡੀ ਅਤੇ ਅਉਖੀ ਹੋਣ ਕਰਕੇ ਸਿਰਫ ਪਹਿਲੇ 4 ਵਰਸੇਜ਼ ਹੀ ਰਿਕਾਰਡ ਕੀਤੇ ਹਨ । ਉਚਾਰਨ ਅਤੇ ਟਰਾਂਸਲੇਸ਼ਨ ਸੰਬੰਧੀ ਕਿਸੇ ਵੀ ਊਣਤਾਈ ਲਈ ਸ਼ਰੋਤਿਆਂ ਤੋਂ ਮੁਆਫੀ ਮੰਗਦਾ ਹਾਂ ਜੀ । - ਪਰਮਿੰਦਰ ਸਿੰਘ #BhaiParminderSinghAustralia Full playlist — Dasam Bani & Bir Ras:    • Dasam Bani & Bir Ras   All playlists:    / @parmindersinghaustralia   Subscribe:    / @parmindersinghaustralia