Перейти к содержимому

Satgur Ki Sharnaaee ਸਤਿਗੁਰ ਕੀ ਸਰਣਾਈ

Bhai Parminder Singh

0:00 / 0:00

Satgur Ki Sharnaaee ਸਤਿਗੁਰ ਕੀ ਸਰਣਾਈ

33 786 просмотров · 10 л. назад
Bhai Parminder Singh
803 тыс. подписчиков
33 786 просмотров · 10 л. назад
  / s-w17bb     / bhaiparmindersinghjalandhar   ਗਉੜੀ ਪੂਰਬੀ ਮ: ੪ ।। ਮੇਰੇ ਮਨ ਸੋ ਪ੍ਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ।। ਹਰਿ ਆਪੇ ਬਖਸਿ ਲਏ ਪ੍ਭੁ ਸਾਚਾ ਹਰਿ ਆਪਿ ਛਡਾਏ ਛੁਟੀਐ ।।੧।। ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ।। ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗਰ ਸਤਿਗੁਰ ਪੀਛੈ ਛੁਟੀਐ ।।੧।।ਰਹਾੳੁ।। ਮੇਰੇ ਮਨ ਸੇਵਹੁ ਸੋ ਪ੍ਭ ਸ੍ਬ ਸੁਖਦਾਤਾ ਜਿਤੁ ਸਵਿਐ ਨਿਜ ਘਰਿ ਵਸੀਐ ।। ਗੁਰਮੁਖਿ ਜਾਇ ਲਹਹੁ ਘਰਿ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ।।੨।। ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ।। ਹਰਿ ਹਰਿ ਆਪਿ ਦਇਆ ਕਰਿ ਦੇਵੇ ਤਾ ਅੰਮ੍ਰਿਤੁ ਹਰਿ ਰਸੁ ਚਖੀਐ ।।੩।। ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ।। ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨਾ ਭਿਟੀਐ ।।੪।। ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ।। ਜਨ ਨਾਨਕ ਹਰਿ ਪ੍ਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨਾ ਘਟੀਐ ।। ੫।।੫।।੧੯।।੫੭।।    • Satgur Ki Sharnaaee  ਸਤਿਗੁਰ ਕੀ ਸਰਣਾਈ   ~-~~-~~~-~~-~ Please watch: "Zafarnama ਜ਼ਫਰਨਾਮਾ"    • Zafarnama ਜ਼ਫਰਨਾਮਾ   ~-~~-~~~-~~-~ #BhaiParminderSinghAustralia Full playlist — Shabad Kirtan — Complete Collection:    • Shabad Kirtan — Complete Collection   All playlists:    / @parmindersinghaustralia   Subscribe:    / @parmindersinghaustralia