ਬੀਬੀ ਛੱਡ ਨੀ ਪੀੜੀ ਦਾ ਪਾਵਾ। ਬਹੁਤ ਹੀ ਸੋਹਣਾ ਸੁਹਾਗ। ਮਾਂ ਤੇ ਧੀ ਦਾ ਪਿਆਰਾ ਰਿਸ਼ਤਾ।
Gurpreet Punjabi Tashan
0:00 / 0:00
ਬੀਬੀ ਛੱਡ ਨੀ ਪੀੜੀ ਦਾ ਪਾਵਾ। ਬਹੁਤ ਹੀ ਸੋਹਣਾ ਸੁਹਾਗ। ਮਾਂ ਤੇ ਧੀ ਦਾ ਪਿਆਰਾ ਰਿਸ਼ਤਾ।
211 216 просмотров · 3 года назад
Gurpreet Punjabi Tashan
3,77 тыс. подписчиков
211 216 просмотров · 3 года назад
ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਗੁਰਪ੍ਰੀਤ ਪੰਜਾਬੀ ਟਸ਼ਨ ਵਿੱਚ ਸਵਾਗਤ ਹੈ ਜੀ ਇਸ ਚੈਨਲ ਰਾਹੀਂ ਮੈਂ ਆਪ ਲਈ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਵਿੱਚੋਂ ਲੋਕ ਗੀਤ, ਸੁਹਾਗ, ਘੋੜੀਆਂ ਤੇ ਬੋਲੀਆਂ ਪੇਸ਼ ਕਰਾਂਗੀ Youtube ਇੱਕ ਅਜਿਹਾ Platform ਹੈ ਜਿਸ ਰਾਹੀਂ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਸਕਦੇ ਹਾਂ.ਪਰ ਇਸ ਸਭ ਲਈ ਆਪ ਜੀ ਦੇ ਸਹਿਯੋਗ ਦੀ ਜਰੂਰਤ ਹੈ ਜੀ ਧੰਨਵਾਦ ਜੀ।