ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰੇ ’ਤੇ ਬੈਠ ਕੇ ਇਹ 4 ਗੱਲਾਂ ਵਾਹਿਗੁਰੂ ਨਾਲ ਜ਼ਰੂਰ ਕਰੋ
Anmol Vichar
0:00 / 0:00
ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰੇ ’ਤੇ ਬੈਠ ਕੇ ਇਹ 4 ਗੱਲਾਂ ਵਾਹਿਗੁਰੂ ਨਾਲ ਜ਼ਰੂਰ ਕਰੋ
763 просмотра · 1 мес. назад
Anmol Vichar
338 тыс. подписчиков
763 просмотра · 1 мес. назад
ਰਾਤ ਨੂੰ ਸੌਣ ਤੋਂ ਪਹਿਲਾਂ ਮਨ ਵਿੱਚ ਚਿੰਤਾ, ਟੈਂਸ਼ਨ ਅਤੇ ਦਿਨ ਭਰ ਦੀਆਂ ਪਰੇਸ਼ਾਨੀਆਂ ਦਾ ਬੋਝ ਲੈ ਕੇ ਨਾ ਸੌਵੋ। ਕੁਝ ਪਲ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮਾਫ਼ੀ ਮੰਗੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਤੇ ਗੁਰਬਾਣੀ ਨਾਲ ਜੁੜਨ ਦੀ ਅਰਦਾਸ ਕਰੋ।
ਇਸ ਵੀਡੀਓ ਵਿੱਚ ਗੁਰਮਤਿ ਦੇ ਭਾਵ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਮਨ ਨੂੰ ਸ਼ਾਂਤ ਕਰਨ ਅਤੇ ਆਪਣੀਆਂ ਚਿੰਤਾਵਾਂ ਵਾਹਿਗੁਰੂ ਦੇ ਚਰਨਾਂ ਵਿੱਚ ਸੌਂਪਣ ਦੀ ਗੱਲ ਕੀਤੀ ਗਈ ਹੈ।
Subscribers Our Youtube Channel Anmol Vichar, https://www.youtube.com/ @AnmolVicharChannel
Your Likes , Comments are very Important for #AnmolVichar
Share This Video
Keep Supporting Our Youtube Channel #AnmolVichar,