ਕੁਮਾਰੀ ਲਾਜ ਦੇ ਦੋਗਾਣੇ ਦਾ ਫੁੱਲ ਈ ਪੀ ਰਿਕਾਰਡ ਸਾਲ 1973 ਕੰਪਨੀ ਐਚ ਐਮ ਵੀ
Jogeswer Singh
0:00 / 0:00
ਕੁਮਾਰੀ ਲਾਜ ਦੇ ਦੋਗਾਣੇ ਦਾ ਫੁੱਲ ਈ ਪੀ ਰਿਕਾਰਡ ਸਾਲ 1973 ਕੰਪਨੀ ਐਚ ਐਮ ਵੀ
6 320 просмотров · 2 месяца назад
Jogeswer Singh
10,1 тыс. подписчиков
6 320 просмотров · 2 месяца назад
ਸਾਈਡ ਏ
1- ਦੱਬ ਰਜਾਈ ਦਾ ਪੱਲਾ
ਗੀਤਕਾਰ/ ਚਤਰ ਸਿੰਘ ਪਰਵਾਨਾ
2- ਤੇਰੇ ਵਾਸਤੇ ਕੁਚੱਜਿਆਂ ਯਾਰਾ
ਗੀਤਕਾਰ/ ਸਾਜਨ ਰਾਏਕੋਟੀ
ਗਾਇਕ/ ਕੁਮਾਰੀ ਲਾਜ ਤੇ ਯਸ਼ ਲੁਧਿਆਣਵੀ
ਸੰਗੀਤਕਾਰ/ ਕੇਸਰ ਸਿੰਘ ਨਰੂਲਾ
ਸਾਈਡ ਬੀ
1- ਲੋਂਗ ਖੋ ਗਿਆ ਮੁੱਛਾਂ ਦੇ ਵਿੱਚ
2- ਮੋੜੀ ਮੋੜੀ ਨੀ ਬਚਨੀਏ ਬੋਤਾ
ਗੀਤਕਾਰ/ ਹਰਦੇਵ ਦਿਲਗੀਰ
ਗਾਇਕ / ਕੁਮਾਰੀ ਲਾਜ ਤੇ ਗੁਰਮੇਲ ਸਿੰਘ ਪੰਛੀ
ਸੰਗੀਤਕਾਰ/ ਕੇ ਪੰਨਾਲਾਲ
ਸਾਲ / 1973
ਕੰਪਨੀ/ ਐਚ ਐਮ ਵੀ