Gulzaar Vekhda Haa'n | Satinder Sartaaj | Unreleased Song | Live Performance
Sartaaj The Poet
0:00 / 0:00
Gulzaar Vekhda Haa'n | Satinder Sartaaj | Unreleased Song | Live Performance
6 580 просмотров · 1 месяц назад
Sartaaj The Poet
80,3 тыс. подписчиков
6 580 просмотров · 1 месяц назад
Satinder Sartaaj Live — November, 2021 in Vancouver, Canada
Lyrics:-
ਮੈਂ ਸ਼ੀਸ਼ਿਆਂ 'ਚ ਬੈਠਾ ਗੁਲਜ਼ਾਰ ਵੇਖਦਾ ਹਾਂ,
ਕਾਇਨਾਤ ਦਾ ਅਨੋਖਾ ਬਾਜ਼ਾਰ ਵੇਖਦਾ ਹਾਂ,
ਮੈਂ ਸ਼ੀਸ਼ਿਆਂ 'ਚ ਬੈਠਾ ਗੁਲਜ਼ਾਰ ਵੇਖਦਾ ਹਾਂ...
ਰੀਝਾਂ ਲਗਾ-ਲਗਾ ਕੇ ਤਿਤਲੀ ਦੇ ਰੰਗ ਵੇਖਾਂ,
ਸ਼ਰਮੀਲੀਆਂ ਇਹ ਕਲੀਆਂ, ਭੌਰੇ ਮਲੰਗ ਵੇਖਾਂ,
ਫ਼ਿਰ ਮਹਿਕ ਤੇ ਹਵਾ ਦੀ ਤਕਰਾਰ ਵੇਖਦਾ ਹਾਂ,
ਮੈਂ ਸ਼ੀਸ਼ਿਆਂ 'ਚ ਬੈਠਾ ਗੁਲਜ਼ਾਰ ਵੇਖਦਾ ਹਾਂ...
ਬੜੀਆਂ ਸ਼ਰਾਰਤੀ ਨੇ, ਘੁੱਗੀਆਂ ਸ਼ਰੀਫ਼ ਕਿੱਥੋਂ,
ਆਹ ਤੋਤੇ ਵੀ ਪੂਰੇ ਆਸ਼ਿਕ਼, ਲਭਦੇ ਤਾਰੀਫ਼ ਕਿਥੋਂ,
ਮੈਂ ਕੂੰਜ ਦੀ ਨਿਰਾਲੀ ਰਫ਼ਤਾਰ ਵੇਖਦਾ ਹਾਂ,
ਕਾਇਨਾਤ ਦਾ ਅਨੋਖਾ ਬਾਜ਼ਾਰ ਵੇਖਦਾ ਹਾਂ...
ਚਿੜੀਆਂ ਕੀ ਕਹਿੰਦਿਆਂ ਨੇ, ਆਵਾਜ਼ ਸੁਣ ਨਾ ਪਾਂਵਾਂ,
ਕਿਉਂ ਛੋਹ ਨੀ ਸਕਦਾ ਖੁਸ਼ਬੂ, ਕਿਉਂ ਦੂਰ ਨੇ ਹਵਾਵਾਂ,
ਮੈਂ ਕੈਦ ਹਾਂ ਦੁਆਲ਼ੇ, ਦੀਵਾਰ ਵੇਖਦਾ ਹਾਂ
ਕਾਇਨਾਤ ਦਾ ਅਨੋਖਾ ਬਾਜ਼ਾਰ ਵੇਖਦਾ ਹਾਂ...
Mai'n Sheeshea'n 'Ch Baitha Gulzaar Vekhda Haa'n,
Kaynaat Da Anokha Bazaar Vekhda Haa'n...
Satinder Sartaaj Fan Page managed by true admirers.
Here you’ll find Sartaaj Ji’s soulful shorts, live concert moments, rare performances, and exclusive unreleased / unrecorded songs that aren’t available anywhere else.
This channel brings meaningful, lyrical, and spiritual Punjabi content for all Sartaaj lovers.
If you love Dr. Satinder Sartaaj and want to see him closer every day, feel free to follow — we post regularly.
#satindersartaaj #sartaajthepoet #sartaajlive #punjabisongs #newpunjabisong #punjabimusic #punjabisoul #satindersartaajsongs #satindersartaj #sartaajfans #sartaajstatus #sartaaj #firdaus