ਲੱਖੇ ਤੇ ਮੋਹਨਜੀਤ ਦਾ ਪੁਲਿਸ ਰਿਮਾਡ ਖਤਮ, ਪਟਿਆਲਾ ਜੇਲ੍ਹ ਭੇਜੇ! ਲੱਖੇ ਦੇ ਮੈਡੀਕਲ ਲਈ ਡਾਕਟਰਾਂ ਦਾ ਬੋਰਡ ਗਠਿਤ!
Vijay Brar Official
0:00 / 0:00
ਲੱਖੇ ਤੇ ਮੋਹਨਜੀਤ ਦਾ ਪੁਲਿਸ ਰਿਮਾਡ ਖਤਮ, ਪਟਿਆਲਾ ਜੇਲ੍ਹ ਭੇਜੇ! ਲੱਖੇ ਦੇ ਮੈਡੀਕਲ ਲਈ ਡਾਕਟਰਾਂ ਦਾ ਬੋਰਡ ਗਠਿਤ!
63 738 просмотров · 2 дн. назад
Vijay Brar Official
22,4 тыс. подписчиков
63 738 просмотров · 2 дн. назад
ਲੱਖਾ ਸਿਧਾਣਾ ਅਤੇ ਮੋਹਨਜੀਤ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੋਵਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਲੱਖਾ ਸਿਧਾਣਾ ਦੀ ਸਿਹਤ ਨੂੰ ਲੈ ਕੇ ਮੈਡੀਕਲ ਚੈਕਅਪ ਲਈ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਹੈ। ਹਾਰਟ ਅਟੈਕ ਦੀਆਂ ਚਰਚਾਵਾਂ ਵਿਚਾਲੇ ਲੱਖੇ ਦੇ ਵਕੀਲਾਂ ਨੇ ਹਾਰਟ ਅਟੈਕ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਆਖ਼ਰ ਲੱਖੇ ਦੀ ਸਿਹਤ ਬਾਰੇ ਕੀ ਹੈ ਤਾਜ਼ਾ ਅਪਡੇਟ? ਜਾਣੋ ਇਸ ਵਿਸ਼ੇਸ਼ ਰਿਪੋਰਟ ਵਿੱਚ।
#LakhaSidhana #Mohanjeet #PunjabNews #PunjabBreakingNews #PatialaJail #LakhaSidhanaHealth #MedicalBoard #PunjabPolice #PunjabPolitics #VijayBrarOfficial