Перейти к содержимому

ਹਫਤਾਵਾਰੀ ਕਥਾ ਅਤੇ ਕੀਰਤਨ ਦੀਵਾਨ | 20/09/2026 | ISHER DARBAR ITALY | 🔴 LIVE

Gurdwara Sachkhand Isher Darbar Italy

0:00 / 0:00

ਹਫਤਾਵਾਰੀ ਕਥਾ ਅਤੇ ਕੀਰਤਨ ਦੀਵਾਨ | 20/09/2026 | ISHER DARBAR ITALY | 🔴 LIVE

554 просмотра · Трансляция закончилась 4 нед. назад
Gurdwara Sachkhand Isher Darbar Italy
3,9 тыс. подписчиков
554 просмотра · Трансляция закончилась 4 нед. назад
🙏 ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ 🙏 ਸੰਗਰਾਂਦ ਕੀਰਤਨ ਦੀ ਪਾਵਨ ਲਾਈਵ ਗੁਰਬਾਣੀ ਦਾ ਸਰਵਣ ਕਰੋ ਜੀ। 🎙️ਕਥਾ: ਗਿਆਨੀ ਕੁਲਦੀਪ ਸਿੰਘ ਜੀ ਸਿਆਣਾ ਖੁਰਦ ਪਿਹੋਵਾ ਵਾਲੇ 🎙️ ਕੀਰਤਨ: ਭਾਈ ਭਾਈ ਗੁਰਵਿੰਦਰ ਸਿੰਘ ਜੀ AREZZO ਵਾਲੇ 🛕 ਸਥਾਨ: ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਇਟਲੀ 📅 ਮਿਤੀ: 20 ਸਤੰਬਰ 2026 🔴 LIVE ਆਓ ਜੀ ਗੁਰਬਾਣੀ ਕੀਰਤਨ ਨਾਲ ਜੁੜੀਏ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। 🙏 ਅੱਜ ਦੇ ਪਵਿੱਤਰ ਸਮਾਗਮ ਵਿੱਚ ਸੰਗਤਾਂ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ ਅਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਆਤਮਿਕ ਲਾਭ ਪ੍ਰਾਪਤ ਕਰਨਗੀਆਂ। 🙏 ਆਓ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਕੀਰਤਨ ਨਾਲ ਜੁੜੀਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਸ ਚੈਨਲ ਰਾਹੀਂ ਅਸੀਂ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ, ਗੁਰਪੁਰਬ ਸਮਾਗਮ, ਲਾਈਵ ਦੀਵਾਨ ਅਤੇ ਸੰਤ ਮਹਾਪੁਰਖਾਂ ਦੀਆਂ ਅਮੋਲਕ ਬਖ਼ਸ਼ਿਸ਼ਾਂ ਤੁਹਾਡੇ ਤੱਕ ਪਹੁੰਚਾਉਣ ਦਾ ਨਿਮਰ ਯਤਨ ਕਰਦੇ ਹਾਂ। 🙏 ਕਿਰਪਾ ਕਰਕੇ ਸਾਡੇ ਚੈਨਲ ਨੂੰ LIKE • SHARE • SUBSCRIBE ਕਰੋ ਅਤੇ 🔔 Bell Icon ਨੂੰ ਜ਼ਰੂਰ ਦਬਾਓ, ਤਾਂ ਜੋ ਹਰ ਨਵੀਂ ਵੀਡੀਓ ਅਤੇ LIVE ਸਮਾਗਮ ਦੀ ਸੂਚਨਾ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। Please support us by subscribing to our channel. 🙏 🌐 Follow Isher Darbar Italy ▶️ YouTube    / isherdarbaritaly   📘 Facebook   / isherdarbaritaly   📸 Instagram   / isherdarbaritaly   ਧੰਨਵਾਦ 🙏 ਵਾਹਿਗੁਰੂ ਜੀ ਸਭ ਸੰਗਤਾਂ ਉੱਤੇ ਆਪਣੀ ਮਿਹਰ ਬਣਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ #IsherDarbarItaly #Barsi #SantBabaIsherSinghJi #RaraSahib #GurbaniKirtan #Gurbani #GurmatSamagam #LiveKirtan #GurmatVichar #Waheguru #Sikhism