Перейти к содержимому

BAIONA VILLAGE ਸਭ ਤੋਂ ਵਧੀਆ ਸਪੇਨ ਦਾ ਸੋਹਣਾ ਕਿਲ੍ਹਾ Spain Vigo 🇪🇸😍 �

Sabbi Europe Life 🇪🇺

0:00 / 0:00

BAIONA VILLAGE ਸਭ ਤੋਂ ਵਧੀਆ ਸਪੇਨ ਦਾ ਸੋਹਣਾ ਕਿਲ੍ਹਾ Spain Vigo 🇪🇸😍 �

89 просмотров · 5 дн. назад
Sabbi Europe Life 🇪🇺
412 подписчиков
89 просмотров · 5 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏❤️ ਅੱਜ ਦੇ ਇਸ ਪੰਜਾਬੀ ਵਲੌਗ ਵਿੱਚ ਮੈਂ ਤੁਹਾਨੂੰ ਸਪੇਨ ਦੇ ਸੋਹਣੇ ਸ਼ਹਿਰ Vigo ਤੋਂ Baiona ਪਿੰਡ ਲੈ ਕੇ ਚੱਲਦਾ ਹਾਂ। 🇪🇸 ਇੱਥੇ ਮੈਂ ਇਤਿਹਾਸਕ ਕਿਲ੍ਹੇ ਦੀਆਂ ਖੂਬਸੂਰਤ ਵੀਡੀਓਜ਼ ਬਣਾਈਆਂ ਅਤੇ ਤੁਹਾਡੇ ਨਾਲ ਇੱਥੋਂ ਦੀ ਸੁੰਦਰਤਾ ਸਾਂਝੀ ਕੀਤੀ। 🏰🌊 ਜੇ ਤੁਹਾਨੂੰ ਸਪੇਨ ਦੀਆਂ ਖੂਬਸੂਰਤ ਥਾਵਾਂ, ਪਿੰਡਾਂ ਦੀ ਜ਼ਿੰਦਗੀ ਅਤੇ ਪੰਜਾਬੀ ਵਲੌਗ ਦੇਖਣਾ ਪਸੰਦ ਹੈ, ਤਾਂ ਵੀਡੀਓ ਨੂੰ Like 👍 ਕਰੋ, ਆਪਣੇ ਦੋਸਤਾਂ ਨਾਲ Share ਕਰੋ ਅਤੇ ਚੈਨਲ ਨੂੰ Subscribe ਕਰਨਾ ਨਾ ਭੁੱਲਿਓ। ❤️ ਆਪਣਾ ਪਿਆਰ ਤੇ ਸਾਥ ਬਣਾਈ ਰੱਖਿਓ ਜੀ। 🙏 #PunjabiVlog #Baiona #VigoSpain #SpainVlog #PunjabiInSpain Baiona village, Baiona Spain, Vigo to Baiona, Baiona castle, Monterreal Castle, Spain Punjabi vlog, Punjabi vlog Spain, Punjabi travel vlog, Spain travel, Vigo Spain, Punjabi vlogger, Spain village tour, Punjabi in Europe, Europe Punjabi vlog, Baiona fort, Punjabi travel video