Bailing is not a solution of paddy residues ਗੱਠਾਂ ਪਰਾਲੀ ਦਾ ਹੱਲ ਨਹੀਂ ਹੈ।
Meri kheti Mera Kisan
0:00 / 0:00
Bailing is not a solution of paddy residues ਗੱਠਾਂ ਪਰਾਲੀ ਦਾ ਹੱਲ ਨਹੀਂ ਹੈ।
6 401 просмотр · 2 дн. назад
Meri kheti Mera Kisan
544 тыс. подписчиков
6 401 просмотр · 2 дн. назад
ਗੱਠਾਂ ਪਰਾਲੀ ਦਾ ਹੱਲ ਨਹੀਂ ਹੈ। ਜਮੀਨਾਂ ਦੇ ਉੱਪਰ ਭਾਰੀ ਮਸ਼ੀਨਰੀ ਚਲਾ ਕੇ ਜਮੀਨਾਂ ਖਰਾਬ ਹੋ ਰਹੀਆਂ ਹਨ ਜਮੀਨ ਵਿੱਚ ਗੱਠਾਂ ਬਣਾਉਣ ਨਾਲ ਜਮੀਨ ਦੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਆ ਰਹੀ ਹੈ ਅੱਜ ਜੋ ਕੁਰਸੀਆਂ ਉਪਰ ਬੈਠੇ ਹਨ ਆਖਰ ਉਹਨਾਂ ਦੇ ਘਰਾਂ ਵਿੱਚ ਵੀ ਇਹੀ ਹੀ ਘਾਟ ਪੋਸ਼ਕ ਤੱਤਾਂ ਵਾਲਾ ਖਾਣਾ ਪਹੁੰਚਣਾ ਹੈ ਇਸ ਲਈ ਵਿਚਾਰ ਕਰੋ ਗੱਠਾਂ ਸਾਨੂੰ ਕਿਸ ਪਾਸੇ ਲੈ ਕੇ ਜਾ ਰਹੀਆਂ ਹਨ । #crm #gath #residue #wheat #prali