Перейти к содержимому

ਗੁਰ-ਇਤਿਹਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ | ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਜਿਲਦ 3 | Sarb Gyan Channel

Sarb Gyan Channel

0:00 / 0:00

ਗੁਰ-ਇਤਿਹਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ | ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਜਿਲਦ 3 | Sarb Gyan Channel

6 580 просмотров · Трансляция закончилась 3 дн. назад
Sarb Gyan Channel
15,9 тыс. подписчиков
6 580 просмотров · Трансляция закончилась 3 дн. назад
ਜੀਵਨ ਗਾਥਾ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ | ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਜਿਲਦ 3 (ਅਧਿਆਇ 40 ) | Sarb Gyan Channel 16-10-2026 ਕਥਾ ਪ੍ਰਸੰਗ: ਸਿੱਖਾਂ ਨੂੰ ਉਪਦੇਸ਼ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ਆਪ ਜੀ ਦੇਖ ਰਹੇ ਹੋ 'Sarb Gyan Channel'। ਇਸ ਵੀਡੀਓ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਗੁਰ-ਇਤਿਹਾਸ ਦੀ ਕਥਾ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਜਿਲਦ 3)' ਦੇ ਆਧਾਰ 'ਤੇ ਆਪ ਸੰਗਤਾਂ ਨਾਲ ਸਾਂਝੀ ਕੀਤੀ ਗਈ ਹੈ। ਤੀਸਰੇ ਪਾਤਸ਼ਾਹ ਜੀ ਦੇ ਜੀਵਨ, ਉਨ੍ਹਾਂ ਦੀ ਅਦੁੱਤੀ ਸੇਵਾ, ਨਿਮਰਤਾ ਅਤੇ ਸਿੱਖ ਪੰਥ ਲਈ ਕੀਤੇ ਮਹਾਨ ਕਾਰਜਾਂ ਦਾ ਵਰਣਨ ਸਰਵਣ ਕਰਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਜੀ। ਆਪਣੇ ਕੀਮਤੀ ਵਿਚਾਰ Comment ਕਰਕੇ ਜ਼ਰੂਰ ਦੱਸੋ। ਗੁਰੂ ਘਰ ਦੀਆਂ ਹੋਰ ਵੀਡੀਓਜ਼ ਅਤੇ ਕਥਾ ਵਿਚਾਰਾਂ ਸਰਵਣ ਕਰਨ ਲਈ ਚੈਨਲ ਨੂੰ Subscribe ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਨਾਲ Share ਕਰੋ ਜੀ। Welcome to Sarb Gyan Channel. In this video, we will listen to the divine life history (Jivan Gatha) of Dhan Sri Guru Angad Dev Ji. This Katha is based on the historical text 'Sri Gur Pratap Suraj Granth' (Volume 3, Chapter 10) and focuses on the teachings and context of Bhai Ram Kuer Ji. If you find this video informative and inspiring, please give it a thumbs up, share it with family and friends, and subscribe to our channel for more Sikh history and Gurbani Katha videos. #GuruAmarDasJi #SarbGyanChannel #GurPratapSurajGranth #SikhHistory #GurbaniKatha #GurItihas #SurajGranthKatha #Sikhism #PunjabiKatha #Gurbani ਸਰਬ ਗਿਆਨ ਚੈਨਲ (Sarb Gyan Channel) ਸਰਬ ਗਿਆਨ ਚੈਨਲ 'ਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਦੁਆਰਾ ਸਿੱਖ ਇਤਿਹਾਸ ਦੇ ਅਨਮੋਲ ਖਜ਼ਾਨੇ ਨੂੰ ਬਹੁਤ ਹੀ ਸਰਲ, ਸ਼ੁੱਧ ਅਤੇ ਪ੍ਰਭਾਵਸ਼ਾਲੀ ਵਿਆਖਿਆ ਨਾਲ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ।