Dawood Ibrahim Story: 6 ਦੇਸ਼ਾਂ 'ਚ ਕੰਟਰੋਲ,ਅਰਬਾਂ ਦੀ ਦੌਲ | Maharashtra
TV9 Library - Punjabi
0:00 / 0:00
Dawood Ibrahim Story: 6 ਦੇਸ਼ਾਂ 'ਚ ਕੰਟਰੋਲ,ਅਰਬਾਂ ਦੀ ਦੌਲ | Maharashtra
26 просмотров · 3 дн. назад
TV9 Library - Punjabi
45 подписчиков
26 просмотров · 3 дн. назад
Who is Dawood Ibrahim, and how did a young man from
|become one of the most notorious names in the world of organised crime? This special report explores the untold story of Dawood Ibrahim, from his early life in Ratnagiri district to his rise in Mumbai's underworld and the formation of the infamous D-Company. At just 19, he was reportedly entering the world of organised crime, beginning a journey that would make headlines across the world.
Reports have long linked Dawood Ibrahim to Karachi, Pakistan, where he is believed to live under tight security. But how much is actually known about his life behind closed doors? What do reports say about his security arrangements, hideouts and network? Watch this detailed account to explore the known facts, reported claims and unanswered questions surrounding one of India's most wanted fugitives. Stay connected with TV9 Library for more crime stories and exclusive explainers.
ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਤੋਂ ਨਿਕਲ ਕੇ ਮੁੰਬਈ ਦੇ ਅੰਡਰਵਰਲਡ ਵਿੱਚ ਆਪਣੀ ਪਛਾਣ ਬਣਾਉਣ ਵਾਲਾ ਦਾਊਦ ਇਬਰਾਹਿਮ ਆਖ਼ਰ ਕਿਵੇਂ ਦੁਨੀਆ ਦੇ ਸਭ ਤੋਂ ਚਰਚਿਤ ਅਪਰਾਧਿਕ ਨਾਵਾਂ ਵਿੱਚ ਸ਼ਾਮਲ ਹੋਇਆ? ਇਸ ਖ਼ਾਸ ਰਿਪੋਰਟ ਵਿੱਚ ਜਾਣੋ ਦਾਊਦ ਇਬਰਾਹਿਮ ਦੀ ਅਣਸੁਣੀ ਕਹਾਣੀ, ਉਸਦਾ ਸ਼ੁਰੂਆਤੀ ਜੀਵਨ, ਮੁੰਬਈ ਦੇ ਅਪਰਾਧਿਕ ਗਿਰੋਹਾਂ ਨਾਲ ਜੁੜਨ ਦਾ ਸਫ਼ਰ ਅਤੇ D-Company ਦੇ ਉਭਾਰ ਦੀ ਪੂਰੀ ਕਹਾਣੀ। ਮਹਿਜ਼ 19 ਸਾਲ ਦੀ ਉਮਰ ਵਿੱਚ ਉਸਦਾ ਅਪਰਾਧਿਕ ਦੁਨੀਆ ਨਾਲ ਜੁੜਨਾ ਕਿਵੇਂ ਇੱਕ ਵੱਡੇ ਅੰਡਰਵਰਲਡ ਨੈੱਟਵਰਕ ਦੀ ਸ਼ੁਰੂਆਤ ਬਣਿਆ?
ਕਈ ਰਿਪੋਰਟਾਂ ਵਿੱਚ ਦਾਊਦ ਇਬਰਾਹਿਮ ਦੇ ਕਰਾਚੀ, ਪਾਕਿਸਤਾਨ ਵਿੱਚ ਰਹਿਣ ਅਤੇ ਉਸਦੀ ਸਖ਼ਤ ਸੁਰੱਖਿਆ ਬਾਰੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਉਸਦੀ ਜ਼ਿੰਦਗੀ, ਸੁਰੱਖਿਆ ਪ੍ਰਬੰਧਾਂ ਅਤੇ ਮੌਜੂਦਾ ਟਿਕਾਣੇ ਬਾਰੇ ਅਸਲ ਵਿੱਚ ਕਿੰਨੀ ਜਾਣਕਾਰੀ ਸਾਹਮਣੇ ਆਈ ਹੈ? ਜਾਣੋ ਇਸ ਰਿਪੋਰਟ ਵਿੱਚ ਦਾਊਦ ਨਾਲ ਜੁੜੇ ਤੱਥ, ਮੀਡੀਆ ਰਿਪੋਰਟਾਂ ਅਤੇ ਉਹ ਸਵਾਲ ਜਿਨ੍ਹਾਂ ਦੇ ਜਵਾਬ ਅਜੇ ਵੀ ਸਪੱਸ਼ਟ ਨਹੀਂ ਹਨ। ਅਜਿਹੀਆਂ ਹੋਰ ਖ਼ਾਸ ਕਹਾਣੀਆਂ ਲਈ TV9 Library ਨਾਲ ਜੁੜੇ ਰਹੋ।
#DawoodIbrahim | #DawoodIbrahimStory | #DCompany | #UnderworldDon | #MumbaiUnderworld | #CrimeStory | #UntoldStory | #DawoodBiography | #IndiaMostWanted | #OrganisedCrime | #CrimeExplained | #ExclusiveReport | #ਅੰਡਰਵਰਲਡ | #ਦਾਊਦਇਬਰਾਹਿਮ | #ਕਰਾਚੀ | #ਮੁੰਬਈ | #TV9Library