Перейти к содержимому

ਪਰਿਵਾਰ ਨੇ ਆਪਦੀਆ ਸਾਰੀਆ ਰੀਝਾ ਲਾ ਦਿੱਤੀਆ ਇਸ ਨੂੰ ਕੋਠੀ ਬਣਾਉਣ ਦੇ ਵਿੱਚ - ਅੱਜ ਵੇਚਣੀ ਪੈ ਰਹੀ ਹੈ ਇਹ ਕੋਠੀ... SALE

Home sale market

0:00 / 0:00

ਪਰਿਵਾਰ ਨੇ ਆਪਦੀਆ ਸਾਰੀਆ ਰੀਝਾ ਲਾ ਦਿੱਤੀਆ ਇਸ ਨੂੰ ਕੋਠੀ ਬਣਾਉਣ ਦੇ ਵਿੱਚ - ਅੱਜ ਵੇਚਣੀ ਪੈ ਰਹੀ ਹੈ ਇਹ ਕੋਠੀ... SALE

7 714 просмотров · 5 дн. назад
Home sale market
236 тыс. подписчиков
7 714 просмотров · 5 дн. назад
Welcome to home sale market Instagram Home Sale Market   / homesalemarket   ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 73800 26173 ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ ਐਡ ਕਰਵਾਉਣ ਲਈ ਚੈਨਲ ਦੇ ਵੱਟਸਅੱਪ ਨੰਬਰ ਤੇ ਇੱਕ 5 ਤੋ 7 ਮਿੰਟ ਦੀ ਵੀਡੀਓ ਬਣਾ ਕੇ ਭੈਜ ਦਿਓ ਕੋਠੀ ਘਰ ਤੁਹਾਡੇ ਕੋਲ ਕਿਸੇ ਵੀ ਏਰੀਏ ਵਿੱਚ ਹੈ ਵੇਚਣਾ ਚਾਹੁੰਦੇ ਹੋ ਭੈਜੋ ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ Subscribe \ Like \ share jaroor kareyo Subscribe ਜੇ ਤੁਸੀ ਕਰ ਦਿੱਤਾ ਹੈ ਚੈਨਲ ਨੂੰ Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ ਪਰਿਵਾਰ ਨੇ ਆਪਦੀਆ ਸਾਰੀਆ ਰੀਝਾ ਲਾ ਦਿੱਤੀਆ ਇਸ ਨੂੰ ਕੋਠੀ ਬਣਾਉਣ ਦੇ ਵਿੱਚ - ਅੱਜ ਵੇਚਣੀ ਪੈ ਰਹੀ ਹੈ ਇਹ ਕੋਠੀ... SALE Subscribe \ Like \ share jaroor kareyo home sale market,top house,top home,full ready homes,full ready house,full home tour,home tour video,house tour video,new house sale video,new homes,low budget home,house,home,home videos,new house design,house design video,home design video,new homes for sale,house sale video,house videos,new house beautifull,beautifull home,beautifull house sale,low budget homes sale,house sale in low price,all ready low pricr,rount design home,2027,new house #homesalemarket #home #Hometour #bankloan #newhome privacy policy ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ ਧੰਨਵਾਦ ਜੀ,,,,,