ਘਰ ਵਿੱਚ ਬਣਾਓ ਬਿਲਕੁਲ Soft ਤੇ ਰਸੀਲੇ ਗੁਲਾਬ ਜਾਮੁਨ 😋 | Gulab Jamun Recipe | Easy Homemade Recipe
MANNU FOOD VLOGGER
0:00 / 0:00
ਘਰ ਵਿੱਚ ਬਣਾਓ ਬਿਲਕੁਲ Soft ਤੇ ਰਸੀਲੇ ਗੁਲਾਬ ਜਾਮੁਨ 😋 | Gulab Jamun Recipe | Easy Homemade Recipe
303 просмотра · 11 дней назад
MANNU FOOD VLOGGER
70 подписчиков
303 просмотра · 11 дней назад
ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਘਰ ਵਿੱਚ ਬਿਲਕੁਲ soft, juicy ਤੇ delicious Gulab Jamun। ਇਸ recipe ਵਿੱਚ ਤੁਸੀਂ step-by-step ਸਿੱਖੋਗੇ ਕਿ dough ਕਿਵੇਂ ਤਿਆਰ ਕਰਨਾ ਹੈ, smooth ਗੋਲੀਆਂ ਕਿਵੇਂ ਬਣਾਉਣੀਆਂ ਹਨ, ਚਾਸ਼ਨੀ ਕਿਵੇਂ ਤਿਆਰ ਕਰਨੀ ਹੈ ਅਤੇ ਗੁਲਾਬ ਜਾਮੁਨ ਨੂੰ perfectly fry ਕਰਕੇ ਚਾਸ਼ਨੀ ਵਿੱਚ soak ਕਿਵੇਂ ਕਰਨਾ ਹੈ।
ਜੇ ਤੁਹਾਨੂੰ ਇਹ homemade recipe ਪਸੰਦ ਆਵੇ ਤਾਂ video ਨੂੰ Like 👍, Share ਅਤੇ Subscribe ਜ਼ਰੂਰ ਕਰੋ।
#gulabjamunrecipe #homemaderecipe #punjabifoodlover #foodlover #vlogger #cookingvlog #gulabjamunkivebanaiye