Перейти к содержимому

Samosa ਘਰ ਵਿੱਚ ਬਣਾਉਣ ਦਾ ਆਸਾਨ ਤਰੀਕਾ 😋 | Crispy Samosa Recipe | Step by Step

MANNU FOOD VLOGGER

0:00 / 0:00

Samosa ਘਰ ਵਿੱਚ ਬਣਾਉਣ ਦਾ ਆਸਾਨ ਤਰੀਕਾ 😋 | Crispy Samosa Recipe | Step by Step

231 просмотр · 13 дн. назад
MANNU FOOD VLOGGER
70 подписчиков
231 просмотр · 13 дн. назад
ਅੱਜ ਦੀ ਵੀਡੀਓ ਵਿੱਚ ਸਿੱਖੋ ਘਰ ਵਿੱਚ ਬਿਲਕੁਲ crispy ਅਤੇ ਮਸਾਲੇਦਾਰ Samosa ਬਣਾਉਣ ਦਾ ਆਸਾਨ ਤਰੀਕਾ। 😋 ਇਸ ਵੀਡੀਓ ਵਿੱਚ ਮੈਦੇ ਦਾ ਆਟਾ ਤਿਆਰ ਕਰਨ ਤੋਂ ਲੈ ਕੇ ਆਲੂ ਦੀ ਮਸਾਲੇਦਾਰ stuffing, ਸਮੋਸੇ ਦੀ perfect shape ਬਣਾਉਣ ਅਤੇ ਹੌਲੀ ਅੱਗ ਉੱਤੇ crispy golden ਹੋਣ ਤੱਕ ਹਰ ਇੱਕ step ਨੂੰ ਬਿਲਕੁਲ ਆਸਾਨ ਤਰੀਕੇ ਨਾਲ ਦਿਖਾਇਆ ਗਿਆ ਹੈ। ਜੇ ਤੁਸੀਂ ਘਰ ਵਿੱਚ ਬਾਜ਼ਾਰ ਵਰਗੇ crispy Samosa ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਜ਼ਰੂਰ ਦੇਖੋ। ❤️ Samosa kaise banaye how to making samosa samose kive banaiye #foodvlogger #foodlover #foodvlog #samosamaking #samosarecipe #crispysamosa #easyrecipe #samosarecipeinpunjabi #homemadefood