Перейти к содержимому

Shikra Yaar ft Shiv’s Original Voice | Keeping Legends Alive | MusicByJind | Masterpiece | Batalavi

Jind Kaur Music

0:00 / 0:00

Shikra Yaar ft Shiv’s Original Voice | Keeping Legends Alive | MusicByJind | Masterpiece | Batalavi

1 727 просмотров · 2 мес. назад
Jind Kaur Music
231 подписчик
1 727 просмотров · 2 мес. назад
Vocals: Shiv Kumar Batalavi (AI generated) Composition: Jagmeet (MusicByJind) Music: crafted by Jagmeet with the help of AI Lyrics: Shiv Kumar Batalavi Feel the original heartbroken painful vibes of Shiv with his own original voice. This beautiful heartbreaking Poem was written by Late legend Shiv Kumar Batalavi, where he seems to be in extreme pain after heartbreak. Shikra Yaar is a masterpiece by Shiv Kumar Batalavi saab I have tried hard to get best in Shiv’s original vocals on this timeless piece Lyrics: ਮਾਏ ਨੀ ਮਾਏ! ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਉਹ ਚੋਗ ਚੁਗੀਂਦਾ ਆਇਆ। ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ ਦੂਜਾ ਮਹਿਕਾਂ ਦਾ ਤਰਹਾਇਆ। ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ। ਨੈਣੀਂ ਉਹਦੇ ਚੇਤ ਦੀ ਆਥਣ ਉੱਤੇ ਜ਼ੁਲਫ਼ੀਂ ਸਾਵਣ ਛਾਇਆ। ਹੋਠਾਂ ਦੇ ਵਿੱਚ ਕਾਟਣ ਦਾ ਕੋਈ ਦਿਓਂ ਚੜ੍ਹਨੇ ਤੇ ਆਇਆ। ਸਾਹਵਾਂ ਦੇ ਵਿੱਚ ਫੁੱਲ ਸੂਹਿਆਂ ਦੇ ਕਿਸੇ ਬਾਗ਼ ਚਾਨਣ ਦਾ ਲਾਇਆ। ਦੇਹੀ ਦਾ ਵਿੱਚ ਖੇੜੇ ਚੇਤਰ ਇਤਰਾਂ ਨਾਲ ਨਹਾਇਆ। ਬੋਲਾਂ ਦੇ ਵਿੱਚ ਪੌਣ ਪੁਰੇ ਦੀ ਨੀ ਉਹ ਕੋਇਲਾਂ ਦਾ ਹਮਸਾਇਆ। ਚਿੱਟੇ ਦੰਦ ਜਿਵੇਂ ਧੌਣ ਬਗਲਾ ਨੀ ਮੈ ਤਾੜੀ ਮਾਰ ਉਡਾਇਆ। ਇਸ਼ਕੇ ਦਾ ਇੱਕ ਪਲੰਘ ਨਿਵਾਰੀ ਅਸਾਂ ਚਾਨਣੀਆਂ ਵਿੱਚ ਡਾਹਿਆ। ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਘੇ ਪਾਇਆ। ਦੁਖਣ ਮੇਰੇ ਨੈਣਾਂ ਦੇ ਕੋਏ ਵਿੱਚ ਹੜ੍ਹ ਹੰਝੂਆਂ ਦਾ ਆਇਆ। ਸਾਰੀ ਰਾਤ ਗਈ ਵਿੱਚ ਸੋਚਾਂ ਉਸ ਇਹ ਕੀ ਜ਼ੁਲਮ ਕਮਾਇਆ। ਸੁਭਾ ਸਵੇਰੇ ਲੈ ਨੀ ਵੱਟਣਾ ਅਸਾਂ ਮਲ ਮਲ ਓੂਸ ਨਵਾਇਆ। ਦੇਹੀ ਵਿੱਚੋਂ ਨਿਕਲਣ ਚਿੰਗਾਂ ਤੇ ਸਾਡਾ ਹੱਥ ਗਿਆ ਕੁਮਲਾਇਆ। ਚੂਰੀ ਕੁੱਟਾਂ ਤੇ ਉਹ ਖਾਂਦਾ ਨਾ ਹੀਂ ਉਹਨੂੰ ਦਿਲ ਦਾ ਮਾਸ ਖਵਾਇਆ। ਇੱਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਾ ਆਇਆ, ਮਾਏ ਨੀ ਮਾਏ ਨੀ ਮਾਏ! ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ ਤੇ ਚੋਗ ਚੁਗੀਂਦਾ ਆਇਆ।