Перейти к содержимому

ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਇਸਦੀਆਂ ਕਿਸਮਾਂ II Visheshan (Adjective)- Meanings and its types #punjabipadhai

Mastarni ji ਮਾਸਟਰਨੀ ਜੀ

0:00 / 0:00

ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਇਸਦੀਆਂ ਕਿਸਮਾਂ II Visheshan (Adjective)- Meanings and its types #punjabipadhai

19 538 просмотров · 5 л. назад
Mastarni ji ਮਾਸਟਰਨੀ ਜੀ
19,2 тыс. подписчиков
19 538 просмотров · 5 л. назад
Sat shri akal In this new video, we are going to discuss the 3rd part of speech in #punjabigrammar, #Visheshan. It is similar to #adjective in english grammar. So let's see what are its types and how do we differentiate one form from another? I hope you find this video useful and easy to understand. ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਗੁਣ, ਔਗੁਣ ਦੀ ਜਾਣਕਾਰੀ ਦੇਣ ਵਾਲੇ ਵਿਸ਼ੇਸ਼ਣ ਦੀ I ਇਹ ਇਕਾਈ ਪੰਜਾਬੀ ਵਿਆਕਰਨ ਵਿੱਚ ਨਾਂਵ ਅਤੇ ਪੜਨਾਂਵ ਤੋਂ ਬਾਅਦ ਆਉਂਦੀ ਹੈ I ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI Share this video:    • ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਇਸਦੀਆਂ ਕਿਸਮਾਂ II Vis...   ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I @teeyantrinjhan @punjabibeautyonduty ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I    / @punjabibeautyonduty   ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ ਪੰਜਾਬੀ ਸਿੱਖੀਏ   ਮੇਰੀਆਂ English Grammer ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ English ਸਿੱਖੀਏ   ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on facebook: ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan http://fb.me/teeyantrinjhan ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:   / punjabibeautyonduty   ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as: "Punjabibeautyonduty" ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ https://teeyantrinjhan.wordpress.com ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI ਧੰਨਵਾਦ ਜੋਤ ਰੰਧਾਵਾ