Перейти к содержимому

ਕਿਰਿਆ ਅਤੇ ਇਹਦੀਆਂ ਕਿਸਮਾਂ I Kirya / Verb in punjabi grammarI ਵਾਚ / Active Passive Voice ‪@mastarniji‬

Mastarni ji ਮਾਸਟਰਨੀ ਜੀ

0:00 / 0:00

ਕਿਰਿਆ ਅਤੇ ਇਹਦੀਆਂ ਕਿਸਮਾਂ I Kirya / Verb in punjabi grammarI ਵਾਚ / Active Passive Voice ‪@mastarniji‬

25 659 просмотров · 5 л. назад
Mastarni ji ਮਾਸਟਰਨੀ ਜੀ
19,2 тыс. подписчиков
25 659 просмотров · 5 л. назад
Sat shri akal In today's video, we are going to discuss another part of speech in #punjabigrammar, #Kiriya. It is similar to #verb in english grammar. So let's see what are its types and how do we differentiate one form from another? Also i've mentioned the vaach (Active and Passive voice) in the video. I hope you find this video useful and easy to understand. ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਕੰਮ ਦੀ ਅਤੇ ਕਾਲ ਦੀ ਜਾਣਕਾਰੀ ਦੇਣ ਵਾਲੀ ਪੰਜਾਬੀ ਵਿਆਕਰਨ ਦੀ ਇਕਾਈ, ਕਿਰਿਆ ਦੀ I ਇਸੇ ਵੀਡੀਓ ਵਿੱਚ ਹੀ ਆਪਾਂ ਵਾਚ/ voice ਨੂੰ ਜਾਨਣ ਦੀ ਵੀ ਕੋਸ਼ਿਸ਼ ਕਰਾਂਗੇ I ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI Share this video:    • ਕਿਰਿਆ ਅਤੇ ਇਹਦੀਆਂ ਕਿਸਮਾਂ I Kirya / Verb in ...   ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I @teeyantrinjhan @punjabibeautyonduty ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I    / @punjabibeautyonduty   ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ ਪੰਜਾਬੀ ਸਿੱਖੀਏ   ਮੇਰੀਆਂ English Grammer ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ English ਸਿੱਖੀਏ   ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on facebook: ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan http://fb.me/teeyantrinjhan ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:   / punjabibeautyonduty   ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as: "Punjabibeautyonduty" ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ https://teeyantrinjhan.wordpress.com ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI ਧੰਨਵਾਦ ਜੋਤ ਰੰਧਾਵਾ