ਰਾਹੁਲ ਨੇ ਮੂਸੇਵਾਲਾ ਨੂੰ ਯਾਦ ਕੀਤਾ | ਪੰਜਾਬ ’ਚ ਕਤਲਾਂ ’ਤੇ ਸਵਾਲ ਕੀ ਬੋਲੇ ਬਲਕੌਰ ਸਿੰਘ | The Screen Panjab
The Screen Panjab
0:00 / 0:00
ਰਾਹੁਲ ਨੇ ਮੂਸੇਵਾਲਾ ਨੂੰ ਯਾਦ ਕੀਤਾ | ਪੰਜਾਬ ’ਚ ਕਤਲਾਂ ’ਤੇ ਸਵਾਲ ਕੀ ਬੋਲੇ ਬਲਕੌਰ ਸਿੰਘ | The Screen Panjab
88 просмотров · 2 дн. назад
The Screen Panjab
2,93 тыс. подписчиков
88 просмотров · 2 дн. назад
ਰਾਹੁਲ ਨੇ ਮੂਸੇਵਾਲਾ ਨੂੰ ਯਾਦ ਕੀਤਾ | ਪੰਜਾਬ ’ਚ ਕਤਲਾਂ ’ਤੇ ਸਵਾਲ ਕੀ ਬੋਲੇ ਬਲਕੌਰ ਸਿੰਘ | The Screen Panjab
ਸੰਗਰੂਰ ਦੀ ‘ਇਨਸਾਫ਼ ਰੈਲੀ’ ਵਿੱਚ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। The Screen Panjab ਨਾਲ ਗੱਲਬਾਤ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਪਰਿਵਾਰ ਦਾ ਹਾਲ ਪੁੱਛਦੇ ਰਹਿੰਦੇ ਹਨ ਅਤੇ ਮੁਲਾਕਾਤਾਂ ਦੌਰਾਨ ਉਨ੍ਹਾਂ ਵਿਚਕਾਰ ਇਨਸਾਫ਼ ਦੇ ਮੁੱਦੇ ’ਤੇ ਗੱਲ ਹੋਈ ਹੈ।
“ਇਕੱਲਾ ਮੈਂ ਨਹੀਂ ਭਟਕ ਰਿਹਾ,” ਬਲਕੌਰ ਸਿੰਘ ਨੇ ਕਿਹਾ। ਉਨ੍ਹਾਂ ਨੇ ਇਨਸਾਫ਼ ਦੀ ਉਡੀਕ ਕਰ ਰਹੇ ਹੋਰ ਪਰਿਵਾਰਾਂ ਦਾ ਜ਼ਿਕਰ ਕੀਤਾ ਅਤੇ ਪੰਜਾਬ ਵਿੱਚ ਵਾਪਰ ਰਹੀਆਂ ਕਤਲ ਦੀਆਂ ਘਟਨਾਵਾਂ ’ਤੇ ਚਿੰਤਾ ਜਤਾਈ।
#SidhuMooseWala #BalkaurSingh #Sangrur #InsaafRally #TheScreenPanjab